FacebookTwitterg+Mail

ਫੋਟੋਸ਼ੂਟ ਤੋਂ ਜ਼ਿਆਦਾ ਆਪਣੇ ਬੋਲਡ ਸਟੇਟਮੈਂਟ ਕਾਰਨ ਸੁਰਖੀਆਂ 'ਚ ਛਾਈ ਨਾਗਾਅਰਜੁਨ ਦੀ ਨੂੰਹ

samantha ruth prabhu
19 July, 2017 02:01:36 PM

ਮੁੰਬਈ— ਦੱਖਣ ਦੇ ਸੁਪਰਸਟਾਰ ਨਾਗਾਅਰਜੁਨ ਅਕੀਨੇਨੀ ਦੀ ਹੋਣ ਵਾਲੀ ਨੂੰਹ ਨੇ ਸਮਾਥਾ ਪ੍ਰਭੂ ਨੇ ਹਾਲ ਹੀ ਵਿਚ ਫੈਸ਼ਨ ਸ਼ੋਅ ਮੈਗਜ਼ੀਨ ਲਈ ਬੋਲਡ ਫੋਟੋਸ਼ੂਟ ਕਰਵਾਇਆ। ਹਾਲਾਂਕਿ ਸਮਾਥਾ ਇਸ ਫੋਟੋਸ਼ੂਟ ਤੋਂ ਜ਼ਿਆਦਾ ਆਪਣੇ ਬੋਲਡ ਸਟੇਟਮੈਂਟ ਨੂੰ ਲੈ ਕੇ ਸੁਰਖੀਆਂ ਵਿਚ ਹੈ, ਜੋ ਉਸ ਨੇ ਇਕ ਇੰਟਰਵਿਊ ਵਿਚ ਦਿੱਤਾ ਹੈ।

Punjabi Bollywood Tadka

ਅਸਲ ਸਮਾਥਾ ਤੋਂ ਜਦੋਂ ਸੈਕਸ ਅਤੇ ਫੂਡ ਦੋਵਾਂ ਵਿਚੋਂ ਇਕ ਨੂੰ ਚੁਣਨ ਲਈ ਕਿਹਾ ਗਿਆ ਤਾਂ ਉਸ ਨੇ ਬੇਬਾਕ ਤਰੀਕੇ ਨਾਲ ਕਿਹਾ ਕਿ, ''ਮੈਂ ਸੈਕਸ ਨੂੰ ਪਸੰਦ ਕਰਾਗੀ। ਇੰਨਾ ਹੀ ਨਹੀਂ ਉਸ ਨੇ ਕਿਹਾ ਕਿ ਉਹ ਕਿਸੇ ਵੀ ਦਿਨ ਭੁੱਖੀ ਰਹਿਣ ਲਈ ਤਿਆਰ ਹੈ। ਨਾਗਾਅਰਜੁਨ ਦੇ ਬੇਟੇ ਨਾਗਾ ਚੈਤੰਨਿਆਂ ਅਤੇ ਅਦਾਕਾਰਾ ਸਮਾਥਾ ਇਸੇ ਸਾਲ 6 ਅਕਤੂਬਰ ਨੂੰ ਵਿਆਹ ਕਰਨਗੇ।'' 

Punjabi Bollywood Tadka
ਸੂਤਰਾਂ ਮੁਤਾਬਕ ਵਿਆਹ ਹਿੰਦੂ ਅਤੇ ਕ੍ਰਿਸ਼ਚਿਅਨ ਦੋਵੇਂ ਧਰਮਾਂ ਦੇ ਰੀਤੀ ਰਿਵਾਜ਼ਾਂ ਨਾਲ ਹੋਵੇਗਾ। ਵਿਆਹ ਦਾ ਪ੍ਰੋਗਰਾਮ ਗੋਆ ਵਿਚ ਵੀ 3 ਦਿਨਾਂ ਤੱਕ ਚੱਲੇਗਾ।

Punjabi Bollywood Tadka
40 ਦਿਨ ਤੱਕ ਮਨਾਏਗੀ ਹਨੀਮੂਨ
ਇਸ ਤੋਂ ਬਾਅਦ ਸਮਾਥਾ 40 ਦਿਨਾਂ ਦੇ ਲੰਬੇ ਹਨੀਮੂਨ 'ਤੇ ਚਲੇ ਜਾਣਗੇ।

Punjabi Bollywood Tadka

ਖਬਰਾਂ ਤਾਂ ਇਹ ਵੀ ਹਨ ਕਿ ਦੋਵਾਂ ਦਾ ਹਨੀਮੂਨ 2 ਮਹੀਨੇ ਤੱਕ ਦਾ ਵੀ ਹੋ ਸਕਦਾ ਹੈ। ਨਵੰਬਰ ਦੇ ਅਖੀਰ ਤੱਕ ਦੋਵੇਂ ਵਾਪਸ ਘਰ ਆਉਣਗੇ।

Punjabi Bollywood Tadka


Tags: Samantha Ruth PrabhuSex Over FoodBold and Controversial StatementNagarjuna Akkineni Naga Chaitanyaਨਾਗਾਅਰਜੁਨ ਅਕੀਨੇਨੀ ਬੋਲਡ ਫੋਟੋਸ਼ੂਟਬੋਲਡ ਸਟੇਟਮੈਂਟ ਸਮਾਥਾ ਪ੍ਰਭੂ