FacebookTwitterg+Mail

ਬੇਹੱਦ ਖੂਬਸੂਰਤ ਹਨ ਨਾਗਾਰਜੁਨ ਦੇ ਬੇਟੇ ਤੇ ਨੂੰਹ ਦੀ ਰਿਸੈਪਸ਼ਨ ਪਾਰਟੀ ਦੀਆਂ ਤਸਵੀਰਾਂ

samantha ruth prabhu naga chaitanya reception party pics
13 November, 2017 02:35:08 PM

ਮੁੰਬਈ (ਬਿਊਰੋ)— ਬੀਤੇ ਦਿਨੀਂ ਨਾਗਾਰਜੁਨ ਦੇ ਬੇਟੇ ਨਾਗਾ ਚੈਤਨਿਆ ਤੇ ਸਮਾਂਥਾ ਰੁਥ ਪ੍ਰਭੂ ਦੇ ਵਿਆਹ ਦੀ ਰਿਸੈਪਸ਼ਨ ਹੈਦਰਾਬਾਦ 'ਚ ਆਯੋਜਿਤ ਕੀਤੀ ਗਈ। ਇਸ ਰਿਸੈਪਸ਼ਨ 'ਚ ਸਾਊਥ ਫਿਲਮ ਇੰਡਸਟਰੀ ਨਾਲ ਜੁੜੇ ਕਈ ਸਿਤਾਰੇ ਸ਼ਾਮਲ ਹੋਏ।
Punjabi Bollywood Tadka
ਰਿਸੈਪਸ਼ਨ 'ਚ ਸਾਊਥ ਦੇ ਸੁਪਰਸਟਾਰ ਅਲੂ ਅਰਜੁਨ ਪਤਨੀ ਸ਼ਾਲਿਨੀ ਨਾਲ ਕੈਮਰੇ 'ਚ ਕੈਦ ਹੋਏ। ਉਥੇ ਚਿਰੰਜੀਵੀ, ਰਾਮ ਚਰਨ ਤੇਜਾ, ਰਿਸ਼ੀ ਖੰਨਾ, ਰਕੁਲਪ੍ਰੀਤ ਸਿੰਘ, ਲਕਸ਼ਮੀ ਮਾਂਚੂ, ਅੱਲਾਰੀ ਨਰੇਸ਼, ਅਕਿਨੇਨੀ ਨਾਗਾਰਜੁਨ, ਪੂਜਾ ਹੇਗੜੇ, ਐੱਸ. ਐੱਸ. ਰਾਜਾਮੌਲੀ, ਵੈਂਕਟੇਸ਼ ਆਦਿ ਸਿਤਾਰੇ ਰਿਸੈਪਸ਼ਨ 'ਚ ਸ਼ਾਮਲ ਹੋਏ।
Punjabi Bollywood Tadka
ਰਿਸੈਪਸ਼ਨ 'ਚ ਨਾਗਾ ਚੈਤਨਿਆ ਨੀਲੇ ਰੰਗ ਦੇ ਸੂਟ 'ਚ ਨਜ਼ਰ ਆਏ ਤਾਂ ਸਮਾਂਥਾ ਨੀਲੇ ਰੰਗ ਦੇ ਗਾਊਨ 'ਚ ਦਿਖੀ।
Punjabi Bollywood Tadka
ਨਾਗਾ ਚੈਤਨਿਆ ਤੇ ਸਮਾਂਥਾ ਦਾ ਵਿਆਹ 6 ਅਕਤੂਬਰ ਨੂੰ ਹਿੰਦੂ ਰੀਤੀ-ਰਿਵਾਜਾਂ ਨਾਲ ਹੋਇਆ।
Punjabi Bollywood Tadka
ਇਸ ਤੋਂ ਬਾਅਦ 7 ਅਕਤੂਬਰ ਨੂੰ ਦੋਵਾਂ ਨੇ ਕ੍ਰਿਸ਼ਚੀਅਨ ਰੀਤੀ-ਰਿਵਾਜਾਂ ਨਾਲ ਚਰਚ 'ਚ ਵਿਆਹ ਕਰਵਾਇਆ।
Punjabi Bollywood Tadka
ਦੱਸਣਯੋਗ ਹੈ ਕਿ ਨਾਗਾ ਚੈਤਨਿਆ ਹਿੰਦੂ ਹਨ, ਜਦਕਿ ਸਮਾਂਥਾ ਕ੍ਰਿਸ਼ਚੀਅਨ ਪਰਿਵਾਰ ਨਾਲ ਸਬੰਧ ਰੱਖਦੀ ਹੈ।​​​​​​​​​​​​​​​​​​​​​​​​​​​​
Punjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood Tadka


Tags: Samantha Ruth Prabhu Naga Chaitanya Reception Party Akkineni Nagarjuna