FacebookTwitterg+Mail

Bold Pics: ਆਈਟਮ ਗਰਲ ਸੰਭਾਵਨਾ ਨੇ ਇੰਸਟਾ 'ਤੇ ਸ਼ੇਅਰ ਕੀਤਾ ਹੌਟ ਵੀਡੀਓ

03 October, 2016 02:07:56 PM
ਮੁੰਬਈ- ਟੀ. ਵੀ. ਸ਼ੋਅ 'ਬਿਗ ਬੌਸ' ਦੀ ਐਕਸ ਉਮੀਦਵਾਰ ਰਹੀ ਆਈਟਮ ਗਰਲ ਸੰਭਾਵਨਾ ਸੇਠ ਨੇ ਹਾਲ ਹੀ 'ਚ ਆਪਣਾ ਇਕ ਹੌਟ ਵੀਡੀਓ ਇੰਸਟਾ 'ਤੇ ਸ਼ੇਅਰ ਕੀਤਾ ਹੈ। ਇਸ ਵੀਡੀਓ 'ਚ ਉਹ ਆਪਣੇ ਫਿਗਰ ਨੂੰ ਐਕਸਪੋਜ਼ ਕਰਦੀ ਨਜ਼ਰ ਆ ਰਹੀ ਹੈ। ਇਸ ਵੀਡੀਓ ਦੇ ਜ਼ਰੀਏ ਸੰਭਾਵਨਾ ਨੇ ਦੱਸਿਆ ਕਿ ਉਨ੍ਹਾਂ ਨੇ ਆਪਣਾ ਭਾਰ ਵੀ ਘੱਟ ਕਰ ਲਿਆ ਹੈ ਅਤੇ ਹੁਣ ਉਹ ਵੱਖ-ਵੱਖ ਹੌਟ ਪੋਜ਼ ਦਿੰਦੀ ਦਿਖਾਈ ਦੇ ਰਹੀ ਹੈ।
ਤੁਹਾਨੂੰ ਦੱਸ ਦਈਏ ਕਿ ਕੁਝ ਸਮੇਂ ਪਹਿਲੇ ਸੰਭਾਵਨਾ ਨੇ ਆਪਣੇ ਬੁਆਏਫ੍ਰੈਂਡ ਅਵੀਨਾਸ਼ ਦਵੀਵੇਦੀ ਨਾਲ ਵਿਆਹ ਕਰ ਲਿਆ ਸੀ। ਮੁੰਬਈ 'ਚ ਹੋਏ ਇਸ ਵਿਆਹ ਦੌਰਾਨ ਦੋਹਾਂ ਪੱਖਾਂ ਦੇ ਕੁਝ ਦੋਸਤ ਅਤੇ ਰਿਸ਼ਤੇਦਾਰ ਮੌਜੂਦ ਸਨ। ਜ਼ਿਕਰਯੋਗ ਹੈ ਕਿ ਸੰਭਾਵਨਾ ਪਿਛਲੇ ਪੰਜ ਸਾਲ ਤੋਂ ਅਵੀਨਾਸ਼ ਨੂੰ ਡੇਟ ਕਰ ਰਹੀ ਸੀ।

Tags: ਸੰਭਾਵਨਾ ਸੇਠ ਇੰਸਟਾ ਹੌਟ ਵੀਡੀਓ Sambhavna Seth Avinash Dwivedi HOT VIDEOਐਕਸਪੋਜ਼

About The Author

Anuradha Sharma

Anuradha Sharma is News Editor at Jagbani.