FacebookTwitterg+Mail

'ਲੈਕਮੇ ਫੈਸ਼ਨ ਵੀਕ' 'ਚ ਸਮੀਰਾ ਰੈੱਡੀ ਨੇ ਫਲਾਂਟ ਕੀਤਾ 'ਬੇਬੀ ਬੰਪ' (ਤਸਵੀਰਾਂ)

sameera reddy
02 February, 2019 04:55:36 PM

ਮੁੰਬਈ (ਬਿਊਰੋ) — ਸਾਲ 2002 ਆਈ ਫਿਲਮ 'ਮੈਨੇ ਦਿਲ ਤੁਝਕੇ ਦਿਆ' ਨਾਲ ਡੈਬਿਊ ਕਰਨ ਵਾਲੀ ਅਦਾਕਾਰਾ ਸਮੀਰਾ ਰੈੱਡੀ ਦੂਜੇ ਬੱਚੇ ਨੂੰ ਜਨਮ ਦੇਣ ਵਾਲੀ ਹੈ। ਹਾਲ ਹੀ 'ਚ 'ਲੈਕਮੇ ਫੈਸ਼ਨ ਵੀਕ 2019' 'ਚ ਪਹੁੰਚੀ ਸਮੀਰਾ ਰੈੱਡੀ ਬੇਬੀ ਬੰਪ ਫਲਾਂਟ ਕਰਦੀ ਨਜ਼ਰ ਆਈ।

Punjabi Bollywood Tadka

38 ਸਾਲ ਦੀ ਉਮਰ 'ਚ ਸਮੀਰਾ ਰੈੱਡੀ ਇਕ ਵਾਰ ਮਾਂ ਬਣਨ ਜਾ ਰਹੀ ਹੈ। ਹਾਲ ਹੀ 'ਚ ਸਮੀਰਾ ਰੈੱਡੀ ਨੇ 'ਲੈਕਮੇ ਫੈਸ਼ਨ ਵੀਕ 2019' 'ਚ ਪ੍ਰੈਗਨੈਂਟ ਹੋਣ ਦੀ ਪੁਸ਼ਟੀ ਕੀਤੀ ਹੈ। 

Punjabi Bollywood Tadka
ਦੱਸ ਦਈਏ ਕਿ ਲਗਭਗ ਇਕ ਦਰਜਨ ਤੋਂ ਜ਼ਿਆਦਾ ਫਿਲਮਾਂ 'ਚ ਕੰਮ ਕਰ ਚੁੱਕੀ ਸਮੀਰਾ ਨੇ ਸਾਲ 2014 'ਚ ਬਿਜ਼ਨੈੱਸਮੈਨ ਅਕਸ਼ੈ ਵਰਡੇ ਨਾਲ ਵਿਆਹ ਕਰਵਾਇਆ ਸੀ। 25 ਮਈ 2015 ਨੂੰ ਉਨ੍ਹਾਂ ਨੇ ਬੱਚੇ ਨੂੰ ਜਨਮ ਦਿੱਤਾ ਸੀ। ਹੁਣ ਦੂਜੇ ਬੱਚੇ ਦੀ ਤਿਆਰੀ 'ਚ ਹੈ। ਉਸ ਦੀ ਡਿਲੀਵਰੀ ਜੁਲਾਈ 'ਚ ਹੈ।

Punjabi Bollywood Tadka


Tags: Sameera Reddy Baby Bump Second Child Pregnancy Akshai Varde Race Lakme Fashion Week 2019

Edited By

Sunita

Sunita is News Editor at Jagbani.