FacebookTwitterg+Mail

ਸਨਾ ਖ਼ਾਨ ਨੇ ਆਪਣੀ ਪਹਿਲੀ ਪਸੰਦ ਸਲਮਾਨ ਨਹੀਂ ਸ਼ਾਹਰੁਖ ਨੂੰ ਦੱਸਿਆ, ਚਾਹੁੰਦੀ ਹੈ ਕੰਮ ਕਰਨਾ!

    1/3
04 November, 2016 05:20:06 PM
ਨਵੀਂ ਦਿੱਲੀ— ਸਲਮਾਨ ਖ਼ਾਨ ਨਾਲ 'ਜੈ ਹੋ' 'ਚ ਕੰਮ ਕਰ ਚੁੱਕੀ ਅਭਿਨੇਤਰੀ ਸਨਾ ਖ਼ਾਨ ਦਾ ਕਹਿਣਾ ਹੈ ਕਿ ਉਸ ਨੇ ਸਲਮਾਨ ਨਾਲ ਲੰਬੇ ਸਮੇਂ ਤੋਂ ਕੰਮ ਕੀਤਾ ਹੈ ਅਤੇ ਹੁਣ ਉਹ ਬਾਲੀਵੁੱਡ ਦੇ ਕਿੰਗ ਸ਼ਾਹਰੁਖ ਖ਼ਾਨ ਨਾਲ ਕੰਮ ਕਰਨਾ ਚਾਹੁੰਦੀ ਹੈ। ਜਲਦੀ ਹੀ ਉਹ ਆਪਣੀ ਆਉਣ ਵਾਲੀ ਫਿਲਮ 'ਵਜ੍ਹਾ ਤੁਮ ਹੋ' 'ਚ ਦਿਖਾਈ ਦੇਵੇਗੀ। ਹੋਰ ਕਲਾਕਾਰਾਂ ਦੀ ਤਰ੍ਹਾ ਸਨਾ ਦਾ ਸੁਪਨਾ ਵੀ ਸ਼ਾਹਰੁਖ ਨਾਲ ਕੰਮ ਕਰਨ ਦਾ ਹੈ। ਉਸ ਦੀ ਇਹ ਫਿਲਮ 'ਵਜ੍ਹਾ ਤੁਮ ਹੈ' 2 ਦਸੰਬਰ, 2016 ਨੂੰ ਰਿਲੀਜ਼ ਹੋਵੇਗੀ।

Tags: ਸਨਾ ਖ਼ਾਨਸਲਮਾਨ ਖ਼ਾਨਸ਼ਾਹਰੁਖ ਖ਼ਾਨSana Khan Salman Khan Shah Rukh Khan