FacebookTwitterg+Mail

ਸਨਾ ਖਾਨ ਇਸ ਨਿਰਦੇਸ਼ਕ ਨਾਲ ਰੋਮਾਂਸ ਕਰਦੀ ਆਈ ਨਜ਼ਰ

    1/3
16 November, 2016 04:40:58 PM

ਮੁੰਬਈ— 'ਬਿੱਗ ਬੌਸ 4' ਦੀ ਵਿਜੇਤਾ ਸਨਾ ਖਾਨ ਜੋ ਕਿ ਆਪਣੀ ਆਉਣ ਵਾਲੀ ਫਿਲਮ ਦੇ ਚਲਦੇ ਹੋਏ ਕਾਫੀ ਸੁਰਖੀਆਂ 'ਚ ਬਣੀ ਹੋਈ ਹੈ। ਉਨਾਂ ਦੇ ਬੋਲਡ ਅਤੇ ਸੈਕਸੀ ਸੀਨ ਸਾਹਮਣੇ ਆਏ ਹੈ। ਖਬਰਾਂ ਮੁਤਾਬਕ ਉਹ ਫਿਲਮ ਦੇ ਨਿਰਦੇਸ਼ਕ ਨਾਲ ਕਾਫੀ ਨਜ਼ਦੀਕੀਆਂ ਵਧਾ ਰਹੀ ਹੈ। ਰਜਨੀਸ਼ ਦੁੱਗਲ ਅਤੇ ਸ਼ਰਮਨ ਜੋਸ਼ੀ ਨੇ ਨਿਰਦੇਸ਼ਕ ਵਿਸ਼ਾਲ ਪਾਂਡਿਆਂ ਦੀ ਸਨਾ ਖਾਨ ਨਾਲ ਡੇਟਿੰਗ ਹੋਣ ਹੀ ਖਬਰ ਨੂੰ ਸਿਰਫ ਇਕ ਅਫਵਾਹ ਦੱਸਿਆ ਹੈ ਪਰ ਤਸਵੀਰਾਂ 'ਚ ਨਜ਼ਰ ਆ ਰਿਹਾ ਹੈ ਕਿ ਦੋਵੇਂ ਇਕ ਦੂਜੇ ਦੇ ਨੇੜੇ ਹੈ ਅਤੇ ਦੂਜੀ ਤਸਵੀਰ 'ਚ ਉਹ ਇਕੱਠੇ ਨਜ਼ਰ ਆ ਰਹੇ ਹਨ। ਇਕ ਰੇਡਿਓ ਸਟੇਸ਼ਨ 'ਚ ਫਿਲਮ ਪ੍ਰਮੋਸ਼ਨ ਦੌਰਾਨ ਉਹ ਦੋਵੇਂ ਇਕੱਠੇ ਨਜ਼ਰ ਆ ਰਹੇ ਹਨ।


Tags: ਸਨਾ ਖਾਨਵਿਸ਼ਾਲ ਪਾਂਡਿਆਂਰਜਨੀਸ਼ ਦੁੱਗਲSana Khan Vishal Pandya Rajneesh Duggal