FacebookTwitterg+Mail

ਸਲਮਾਨ ਖਾਨ ਦੀ ਇਸ ਫੇਵਰੇਟ ਹਸੀਨਾ ਨੇ ਘਟਾਇਆ 8 ਕਿਲੋ ਭਾਰ, ਨਹੀਂ ਯਕੀਨ ਤਾਂ ਦੇਖੋ ਤਸਵੀਰਾਂ

sana khan birthday
21 August, 2018 05:12:57 PM

ਮੁੰਬਈ(ਬਿਊਰੋ)— ਬਾਲੀਵੁਡ ਅਦਾਕਾਰਾ ਅਤੇ 'ਬਿੱਗ ਬੌਸ 6' ਦੀ ਮੁਕਾਬਲੇਬਾਜ਼ ਸਨਾ ਖਾਨ ਅੱਜ ਆਪਣਾ 31 ਜਨਮਦਿਨ ਮਨਾ ਰਹੀ ਹੈ। 21 ਅਗਸਤ 1987 ਨੂੰ ਜਨਮੀ  ਸਨਾ ਖਾਨ ਨੇ ਬੀ-ਗ੍ਰੇਡ ਫਿਲਮ 'ਹਾਈ ਸੋਸਾਇਟੀ' ਨਾਲ ਡੈਬਿਊ ਕੀਤਾ ਸੀ।

Punjabi Bollywood Tadka

ਇਸ ਤੋਂ ਬਾਅਦ ਉਹ ਸਲਮਾਨ ਖਾਨ ਦੀ ਫਿਲਮ 'ਜੈ ਹੋ' ਅਤੇ ਗੁਰਮੀਤ ਚੌਧਰੀ ਨਾਲ 'ਵਜ੍ਹਾ ਤੁਮ ਹੋ' 'ਚ ਨਜ਼ਰ ਆ ਚੁੱਕੀ ਹੈ।

Punjabi Bollywood Tadka

ਸਨਾ ਖਾਨ, ਸਲਮਾਨ ਖਾਨ ਦੀ ਫੇਵਰੇਟ ਮੁਕਾਬਲੇਬਾਜ਼ ਸੀ। 'ਬਿੱਗ ਬੌਸ' 'ਚ ਆਉਣ ਤੋਂ ਪਹਿਲਾਂ ਸਨਾ ਕਈ ਵਿਗਿਆਪਣਾਂ 'ਚ ਵੀ ਨਜ਼ਰ ਆ ਚੁੱਕੀ ਹੈ।

Punjabi Bollywood Tadka

ਦੱਸ ਦੇਈਏ ਕਿ ਸਨਾ ਨੇ ਹਾਲ ਹੀ 'ਚ 8 ਕਿੱਲੋ ਭਾਰ ਘਟਾਇਆ ਹੈ।

Punjabi Bollywood Tadka

ਹਾਲ ਹੀ 'ਚ ਦਿੱਤੇ ਗਏ ਇਕ ਇੰਟਰਵਿਊ 'ਚ ਸਨਾ ਨੇ ਦੱਸਿਆ ਕਿ ਜਦੋਂ ਮੈਂ ਇੰਡਸਟਰੀ 'ਚ ਆਈ ਸੀ, ਉਦੋਂ ਮੇਰਾ ਭਾਰ 60 ਕਿੱਲੋ ਸੀ।

Punjabi Bollywood Tadka

ਮੈਂ ਭਾਰ ਤਾਂ ਘਟਾ ਰਹੀ ਸੀ ਪਰ ਸਰੀਰ ਦੇ ਕੁੱਝ ਹਿੱਸਿਆਂ 'ਚ ਫੈਟ ਜਮ੍ਹਾ ਹੋ ਰਹੀ ਸੀ।

Punjabi Bollywood Tadka

ਉਨ੍ਹਾਂ ਅੱਗੇ ਦੱਸਿਆ, ''ਮੈਂ ਰੋਜ਼ਾਨਾ ਸਵੇਰੇ ਉੱਠ ਕੇ ਦੋ ਗਲਾਸ ਗਰਮ ਪਾਣੀ ਪੀਂਦੀ ਸੀ।

Punjabi Bollywood Tadka

ਇਸ ਤੋਂ ਬਾਅਦ ਮੈਂ ਕੈਲਸ਼ੀਅਮ ਸਪਲੀਮੈਂਟਸ ਲੈਂਦੀ ਸੀ।

Punjabi Bollywood Tadka

ਮੈਂ ਕੁੱਝ ਵੀ ਖਾਣ ਤੋਂ ਪਹਿਲਾਂ 20 ਮਿੰਟ ਦਾ ਗੈਪ ਲੈਂਦੀ ਸੀ।

Punjabi Bollywood Tadka

ਬ੍ਰੇਕਫਾਸਟ 'ਚ ਮੈਂ ਕੁੱਝ ਅੰਡੇ ਅਤੇ ਫਲ ਖਾਂਦੀ ਸੀ। ਦੁਪਹਿਰ ਜਿਮ ਜਾਣ ਤੋਂ ਪਹਿਲਾਂ ਮੈਂ ਬਲੈਕ ਕਾਫੀ ਪੀਂਦੀ ਸੀ।''

Punjabi Bollywood Tadka

ਜ਼ਿਕਰਯੋਗ ਹੈ ਕਿ ਹੁਣ ਤੁਸੀਂ ਸਨਾ ਦੀ ਬੋਲਡ ਫਿੱਗਰ ਦੇਖ ਹੈਰਾਨ ਹੋ ਜਾਓਗੇ।


Tags: Sana KhanBirthdaySalman KhanInstagramWajah Tum HoBigg Boss 6

Edited By

Chanda Verma

Chanda Verma is News Editor at Jagbani.