FacebookTwitterg+Mail

ਆਲੀਆ, ਦਿਸ਼ਾ, ਕਾਜੋਲ ਤੇ ਸੰਨੀ ਦੀ ਮੌਜੂਦਗੀ 'ਚ ਸਨਾ ਖਾਨ ਨੇ ਹੌਟ ਡਰੈੱਸ 'ਚ ਲੁੱਟੀ ਮਹਿਫਿਲ

sana khan in hot black dress
30 July, 2017 06:42:45 PM

ਮੁੰਬਈ— ਜ਼ੀ ਐਂਟਰਟੇਨਮੈਂਟ ਐਵਾਰਡ 'ਚ ਬਾਲੀਵੁੱਡ ਦੀਆਂ ਦਿਲਕਸ਼ ਹਸੀਨਾਵਾਂ ਦਾ ਜਲਵਾ ਦੇਖਣ ਨੂੰ ਮਿਲਿਆ।
Punjabi Bollywood Tadka
ਆਲੀਆ ਭੱਟ, ਦਿਸ਼ਾ ਪਟਾਨੀ, ਕਾਜੋਲ, ਸੰਨੀ ਲਿਓਨੀ ਤੋਂ ਲੈ ਕੇ ਤਮਾਮ ਖੂਬਸੂਰਤ ਅਭਿਨੇਤਰੀਆਂ ਇਸ ਐਵਾਰਡ ਸ਼ੋਅ 'ਚ ਮੌਜੂਦ ਸਨ ਪਰ ਸਨਾ ਖਾਨ ਨੇ ਆਪਣੀ ਬੋਲਡ ਡਰੈੱਸ ਨਾਲ ਸਾਰਿਆਂ ਨੂੰ ਆਪਣੇ ਵੱਲ ਆਕਰਸ਼ਿਤ ਕੀਤਾ।
Punjabi Bollywood Tadka
ਸਨਾ ਦੀ ਖੂਬਸੂਰਤੀ ਡਰੈੱਸ 'ਚ ਕਈ ਗੁਣਾ ਵੱਧ ਗਈ। ਉਹ ਇਸ ਸ਼ੋਅ 'ਚ ਬੇਹੱਦ ਖੂਬਸੂਰਤ ਲੱਗ ਰਹੀ ਸੀ।
Punjabi Bollywood Tadka
ਸਨਾ ਖਾਨ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਵੀ ਕਾਫੀ ਪਸੰਦ ਕੀਤੀਆਂ ਜਾ ਰਹੀਆਂ ਹਨ।
Punjabi Bollywood Tadka
ਹਰ ਕੋਈ ਉਸ ਦੇ ਇਸ ਲੁੱਕ ਦੀ ਤਾਰੀਫ ਕਰ ਰਿਹਾ ਹੈ।
Punjabi Bollywood Tadka
ਐਵਾਰਡ ਸ਼ੋਅ 'ਚ ਸਲਮਾਨ ਖਾਨ ਵੀ ਮੌਜੂਦ ਸਨ। ਇਸ ਦੌਰਾਨ ਸਨਾ ਤੇ ਸਲਮਾਨ ਨੇ ਮੁਲਾਕਾਤ ਵੀ ਕੀਤੀ।​​​​​​​​​​​​​​
Punjabi Bollywood TadkaPunjabi Bollywood TadkaPunjabi Bollywood Tadka


Tags: Sana Khan Zee Entertainment Award Salman Khan Dress Instagram