FacebookTwitterg+Mail

ਸਨਾ ਖਾਨ ਨੇ ਪਹਿਨੀ ਬਿਲਕੁਲ ਪਾਰਦਰਸ਼ੀ ਡਰੈੱਸ, ਦਿਖਿਆ ਕੁਝ ਅਜਿਹਾ ਕਿ...

    1/4
16 March, 2017 05:25:23 PM
ਮੁੰਬਈ— ਫਿਲਮ 'ਵਜ੍ਹਾ ਤਮ ਹੋ' ਦੀ ਅਭਿਨੇਤਰੀ ਸਨਾ ਖਾਨ ਇਕ ਐਵਾਰਡ ਸ਼ੋਅ 'ਚ ਹਿੱਸਾ ਲੈਣ ਪਹੁੰਚੀ। ਇਸ ਦੌਰਾਨ ਉਸ ਨੇ ਨੀਲੇ ਰੰਗ ਦੀ ਡਰੈੱਸ ਪਹਿਨ ਰੱਖੀ ਸੀ, ਜੋ ਕਿ ਕਾਫੀ ਪਾਰਦਰਸ਼ੀ ਸੀ।
ਇਸ ਡਰੈੱਸ 'ਚ ਉਸ ਦੇ ਅੰਦਰੂਨੀ ਕੱਪੜੇ ਸਾਫ ਨਜ਼ਰ ਆ ਰਹੇ ਸਨ, ਜਿਸ ਕਾਰਨ ਉਹ ਗਲਤੀ ਨਾਲ ਉਪਸ ਮੂਮੈਂਟ ਦਾ ਸ਼ਿਕਾਰ ਹੋ ਗਈ। ਹਾਲਾਂਕਿ ਸਨਾ ਬੇਹੱਦ ਖੂਬਸੂਰਤ ਲੱਗ ਰਹੀ ਸੀ। ਅੱਗੇ ਕਲਿਕ ਕਰਕੇ ਤੁਸੀਂ ਵੀ ਦੇਖੋ ਸਨਾ ਖਾਨ ਦੀਆਂ ਇਹ ਤਸਵੀਰਾਂ।

Tags: Sana Khan Oops Moment ਸਨਾ ਖਾਨ ਉਪਸ ਮੂਮੈਂਟ