FacebookTwitterg+Mail

ਸ਼ਾਹਰੁਖ ਦੀ ਆਨਸਕ੍ਰੀਨ ਬੇਟੀ ਨੇ ਬੋਲਡ ਤਸਵੀਰਾਂ ਨਾਲ ਇੰਟਰਨੈੱਟ 'ਤੇ ਮਚਾਈ ਸਨਸਨੀ

sana saeed bold pics
20 April, 2018 01:44:09 PM

ਮੁੰਬਈ(ਬਿਊਰੋ)— ਸ਼ਾਹਰੁਖ ਖਾਨ ਅਤੇ ਕਾਜੋਲ ਦੀ ਮਸ਼ਹੂਰ ਫਿਲਮ 'ਕੁਛ-ਕੁਛ ਹੋਤਾ ਹੈ' 'ਚ 'ਅੰਜਲੀ' (ਆਨਸਕ੍ਰੀਨ ਬੇਟੀ) ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਸਨਾ ਸਈਦ ਅੱਜਕਲ ਫਿਰ ਤੋਂ ਸੁਰਖੀਆਂ 'ਚ ਹੈ।

Punjabi Bollywood Tadka

ਇਸ ਵਾਰ ਸ਼ਾਹਰੁਖ ਖਾਨ ਦੀ ਬੇਟੀ ਸਨਾ ਸਈਦ ਸੋਸ਼ਲ ਮੀਡੀਆ 'ਤੇ ਆਪਣੀਆਂ ਬੋਲਡ ਤਸਵੀਰਾਂ ਨਾਲ ਚਰਚਾ 'ਚ ਛਾਈ ਹੋਈ ਹੈ। ਇਨ੍ਹਾਂ ਤਸਵੀਰਾਂ 'ਚ ਸਨਾ ਬੇਹੱਦ ਖੂਬਸੂਰਤ ਅਤੇ ਹੌਟ ਲੱਗ ਰਹੀ ਹੈ।

Punjabi Bollywood Tadka

ਸਨਾ ਨੇ ਆਪਣੀਆਂ ਇਨ੍ਹਾਂ ਤਸਵੀਰਾਂ ਨੂੰ ਆਪਣੇ ਇੰਸਟਾ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ। ਬੀਤੇ ਦਿਨੀਂ ਖਬਰ ਸਾਹਮਣੇ ਆਈ ਸੀ ਕਿ ਸਨਾ, ਜਹੀਰ ਨੂੰ ਡੇਟ ਕਰ ਰਹੀ ਹੈ।

Punjabi Bollywood Tadka

ਜ਼ਿਕਰਯੋਗ ਹੈ ਕਿ ਜਹੀਰ ਸਲਮਾਨ ਖਾਨ ਦੇ ਦੋਸਤ ਇਕਬਾਲ ਦੇ ਬੇਟੇ ਹਨ। ਸਨਾ ਨੇ ਇੰਸਟਾਗਰਾਮ 'ਤੇ ਜਹੀਰ ਨਾਲ ਕਈ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ।

Punjabi Bollywood Tadka

ਸਨਾ, ਜਹੀਰ ਤੋਂ ਪਹਿਲਾਂ ਦੀਪੇਸ਼ ਸ਼ਰਮਾ ਨੂੰ ਡੇਟ ਚੁੱਕੀ ਹੈ, ਜੋ ਕਿ ਰਿਐਲਿਟੀ ਸ਼ੋਅ 'ਨੱਚ ਬਲੀਏ' 'ਚ ਉਨ੍ਹਾਂ ਦੇ ਪਾਰਟਨਰ ਸਨ।

Punjabi Bollywood Tadka

ਮਾਡਲ ਤੋਂ ਅਦਾਕਾਰਾ ਬਣੀ ਸਨਾ ਹੁਣ 29 ਸਾਲ ਦੀ ਹੋ ਚੁੱਕੀ ਹੈ। ਫਿਲਮ 'ਕੁਛ-ਕੁਛ ਹੋਤਾ ਹੈ' 'ਚ ਕਿਰਕਾਰ ਨਿਭਾਉਂਦੇ ਸਮੇਂ ਸਨਾ ਸਿਰਫ 10 ਸਾਲ ਦੀ ਸੀ।

Punjabi Bollywood Tadka

ਇਨ੍ਹਾਂ ਤੋਂ ਇਲਾਵਾ ਸਨਾ, ਕਰਨ ਜੌਹਰ ਦੀ ਫਿਲਮ 'ਸਟੂਡੈਂਟ ਆਫ ਦਿ ਈਅਰ' 'ਚ ਵੀ ਦਿਖ ਚੁੱਕੀ ਹੈ।


Tags: Sana SaeedBold PicsInstagramShah Rukh KhanKuch Kuch Hota HaiSalman KhanDeepesh SharmaNach Baliye 7Student of the Year

Edited By

Chanda Verma

Chanda Verma is News Editor at Jagbani.