FacebookTwitterg+Mail

'ਗੋਲਡਨ ਗਲੋਬ' ਦੀ ਮੇਜ਼ਬਾਨੀ ਕਰਨ ਵਾਲੀ ਪਹਿਲੀ ਏਸ਼ੀਆਈ ਮਹਿਲਾ ਬਣੀ ਸੈਂਡ੍ਰਾ ਓਹ

sandra oh
08 January, 2019 09:19:24 AM

ਲਾਸ ਏਂਜਲਸ (ਬਿਊਰੋ) : ਕੈਨੇਡੀਆਈ ਅਦਾਕਾਰਾ ਸੈਂਡ੍ਰਾ ਓਹ ਨੇ ਗੋਲਡਨ ਗਲੋਬ ਦੀ ਮੇਜ਼ਬਾਨੀ ਕਰਨ ਵਾਲੀ ਪਹਿਲੀ ਏਸ਼ੀਆਈ ਮਹਿਲਾ ਬਣ ਕੇ ਇਤਿਹਾਸ ਰਚ ਦਿੱਤਾ। ਉਸ ਨੇ ਟੈਲੀਵਿਜ਼ਨ ਸੀਰੀਜ਼ 'ਚ ਸਰਬੋਤਮ ਅਦਾਕਾਰਾ ਦੀ ਟ੍ਰਾਫੀ ਵੀ ਜਿੱਤੀ।

Punjabi Bollywood Tadka

ਸੀਜ਼ਨ ਦੇ ਪਹਿਲੇ ਪੁਰਸਕਾਰ ਸਮਾਰੋਹ ਦੇ 76ਵੇਂ ਐਡੀਸ਼ਨ ਦੀ ਸਹਿ-ਮੇਜ਼ਬਾਨੀ ਕਰਨ ਵਾਲੀ ਸੈਂਡ੍ਰਾ ਨੇ 'ਕਿਲਿੰਗ ਈਵ' ਲਈ ਡ੍ਰਾਮਾ ਟੈਲੀਵਿਜ਼ਨ ਸੀਰੀਜ਼ 'ਚ ਸਰਬੋਤਮ ਪ੍ਰਦਰਸ਼ਨ (ਅਦਾਕਾਰਾ) ਦਾ ਖਿਤਾਬ ਵੀ ਆਪਣੇ ਨਾਂ ਕੀਤਾ।

Punjabi Bollywood Tadka
ਉਹ ਇਸ ਸੀਰੀਜ਼ ਲਈ ਐਮੀ ਪੁਰਸਕਾਰ ਵੀ ਜਿੱਤ ਚੁੱਕੀ ਹੈ। ਸੈਂਡ੍ਰਾ ਨੇ ਐਮੀ ਲਈ ਨਾਮਜ਼ਦ ਹੋਣ ਵਾਲੀ ਪਹਿਲੀ ਏਸ਼ੀਆਈ ਮਹਿਲਾ ਬਣ ਕੇ ਪਿਛਲੇ ਸਾਲ ਵੀ ਇਤਿਹਾਸ ਰਚਿਆ ਸੀ।
Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Sandra Oh 76th Golden Globe Awards Award Ceremony Shonda Rhimes Andy Samberg Moment of Change

Edited By

Sunita

Sunita is News Editor at Jagbani.