FacebookTwitterg+Mail

ਸੰਜੇ ਦੱਤ ਦੀ ਧੀ ਤ੍ਰਿਸ਼ਾਲਾ ਹੋਈ 30 ਸਾਲ ਦੀ, ਸ਼ੇਅਰ ਕੀਤੀ ਇਮੋਸ਼ਨਲ ਪੋਸਟ

sanjay dutt and trishala dutt
12 August, 2018 11:00:39 AM

ਮੁੰਬਈ(ਬਿਊਰੋ)— ਬਾਲੀਵੁੱਡ ਦੇ ਮਸ਼ਹੂਰ ਐਕਟਰ ਸੰਜੇ ਦੱਤ ਦੀ ਬੇਟੀ ਤ੍ਰਿਸ਼ਾਲਾ ਦੱਤ ਨੇ 11 ਅਗਸਤ ਨੂੰ ਆਪਣਾ 30ਵਾਂ ਜਨਮਦਿਨ ਸੈਲੀਬ੍ਰੇਟ ਕੀਤਾ ਹੈ। ਉਹ ਇਸ ਸਮੇਂ ਯੂ. ਐੱਸ. 'ਚ ਹੈ, ਜਿਥੇ ਉਹ ਆਪਣੀ ਪੜਾਈ ਕਰ ਰਹੀ ਹੈ। ਤ੍ਰਿਸ਼ਾਲਾ ਦੇ ਜਨਮਦਿਨ 'ਤੇ ਸੰਜੂ ਦੀ ਪਤਨੀ ਮਨਾਯਤਾ ਨੇ ਵੀ ਉਸ ਨੂੰ ਵਿਸ਼ ਕੀਤਾ ਅਤੇ ਨਾਲ ਹੀ 'ਚ ਇਸ ਖਾਸ ਮੌਕੇ 'ਤੇ ਤ੍ਰਿਸ਼ਾਲਾ ਨੇ ਵੀ ਇੰਸਟਾਗ੍ਰਾਮ 'ਤੇ ਲੰਬਾ ਪੋਸਟ ਲਿਖ ਕੇ ਦੱਸਿਆ ਕਿ ਕਿਵੇਂ ਉਸ ਦੇ ਮਾਤਾ-ਪਿਤਾ ਦੀ ਜ਼ਿੰਦਗੀ 'ਚ ਕਿੰਨੀ ਅਹਿਮੀਅਤ ਹੈ।

Punjabi Bollywood Tadka

ਤ੍ਰਿਸ਼ਾਲਾ ਨੇ ਲਿਖਿਆ ਹੈ, ''ਪ੍ਰਾਮਤਮਾ ਦਾ ਧੰਨਵਾਦ, ਜਿਸ ਨੇ ਮੈਨੂੰ ਇਹ ਜ਼ਿੰਦਗੀ ਦਿੱਤੀ ਅਤੇ ਇਸ ਨੂੰ ਖੂਬਸੂਰਤ ਬਣਾਇਆ। ਮੈਨੂੰ ਪਿਆਰ ਕਰਨ, ਫੋਨ ਕਰਕੇ ਵਿਸ਼ ਕਰਨ ਤੇ ਕੁਮੈਂਟ 'ਚ ਲਿਖਣ ਵਾਲਿਆਂ ਦਾ ਧੰਨਵਾਦ।

Punjabi Bollywood Tadka

ਮੈਂ ਬਾਅਦ 'ਚ ਜਸ਼ਨ ਮਨਾਉਣ ਲਈ ਇੰਤਜ਼ਾਰ ਨਹੀਂ ਕਰ ਸਕਦੀ ਅਤੇ ਮੈਂ ਆਪਣੇ ਜੀਵਨ ਦੇ ਨਵੇਂ ਚੈਪਟਰ 'ਚ ਖੂਬਸੂਰਤ ਯਾਦਾਂ ਨਾਲ ਜੁੜਨ ਦਾ ਸਬਰ ਨਹੀਂ ਕਰ ਸਕਦੀ।''

Punjabi Bollywood Tadka
ਦੱਸ ਦੇਈਏ ਕਿ ਤ੍ਰਿਸ਼ਾਲਾ ਦੱਤ ਅਕਸਰ ਹੀ ਆਪਣੀਆਂ ਹੌਟ ਤਸਵੀਰਾਂ ਨੂੰ ਲੈ ਕੇ ਸੁਰਖੀਆਂ 'ਚ ਛਾਈ ਰਹਿੰਦੀ ਹੈ।

Punjabi Bollywood Tadka

ਉਹ ਅਕਸਰ ਹੀ ਆਪਣੇ ਇੰਸਟਾਗ੍ਰਾਮ 'ਤੇ ਆਪਣੀਆਂ ਤਸਵੀਰਾਂ ਫੈਨਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹੈ। ਸੋਸ਼ਲ ਮੀਡੀਆ 'ਤੇ ਤ੍ਰਿਸ਼ਾਲਾ ਦੀ ਫੈਨ ਫਾਲੋਇੰਗ ਕਾਫੀ ਜ਼ਿਆਦਾ ਹੈ।

Punjabi Bollywood Tadka

ਪ੍ਰਸ਼ੰਸਕਾਂ ਨੂੰ ਉਸ ਦੀਆਂ ਹੌਟ ਤਸਵੀਰਾਂ ਕਾਫੀ ਪਸੰਦ ਆ ਰਹੀਆਂ ਹਨ।

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

 


Tags: Sanjay DuttTrishala DuttBirthdayEmotional PostInstagramPicturesBollywood Celebrity

Edited By

Sunita

Sunita is News Editor at Jagbani.