FacebookTwitterg+Mail

ਸੌਤੇਲੀ ਮਾਂ ਨੂੰ ਬਿਕਨੀ 'ਚ ਦੇਖ ਸੰਜੇ ਦੱਤ ਦੀ ਬੇਟੀ ਨੇ ਦਿੱਤੀ ਇਹ ਪ੍ਰਤੀਕਿਰਿਆ (ਦੇਖੋ ਤਸਵੀਰਾਂ)

sanjay dutt daughter reaction on manyata pics
29 June, 2017 09:06:30 PM

ਮੁੰਬਈ— ਅਗਾਮੀ ਫਿਲਮ 'ਭੂਮੀ' ਦੀ ਸ਼ੂਟਿੰਗ ਪੂਰੀ ਕਰ ਚੁੱਕੇ ਸੰਜੇ ਦੱਤ ਇਨ੍ਹੀਂ ਦਿਨੀਂ ਆਪਣੇ ਪਰਿਵਾਰ ਨਾਲ ਮਕਾਊ 'ਚ ਛੁੱਟੀਆਂ ਮਨਾ ਰਹੇ ਹਨ। ਜਿਥੇ ਮਾਨਿਅਤਾ ਪੂਰੀ ਤਰ੍ਹਾਂ ਛੁੱਟੀਆਂ ਦਾ ਆਨੰਦ ਮਾਣਦੀ ਨਜ਼ਰ ਰਹੀ ਹੈ ਤੇ ਲਗਾਤਾਰ ਬਿਕਨੀ ਤਸਵੀਰਾਂ ਇੰਸਾਟਗ੍ਰਾਮ 'ਤੇ ਸ਼ੇਅਰ ਕਰ ਰਹੀ ਹੈ। ਹਾਲ ਹੀ 'ਚ ਮਾਨਿਅਤਾ ਦੀ ਸੌਤੇਲੀ ਤੇ ਸੰਜੇ ਦੱਤ ਦੀ ਬੇਟੀ ਤ੍ਰਿਸ਼ਾਲਾ ਦੱਤ ਨੇ ਇਨ੍ਹਾਂ ਤਸਵੀਰਾਂ 'ਤੇ ਕੁਮੈਂਟ ਕਰਕੇ ਪ੍ਰਤੀਕਿਰਿਆ ਜ਼ਾਹਿਰ ਕੀਤੀ ਹੈ।
Punjabi Bollywood Tadka
ਮਾਨਿਅਤਾ ਦੀਆਂ ਗਲੈਮਰੈੱਸ ਤਸਵੀਰਾਂ ਦੀ ਤ੍ਰਿਸ਼ਾਲਾ ਨੇ ਤਾਰੀਫ ਕੀਤੀ ਹੈ। ਮਾਨਿਅਤਾ ਦੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਮੈਂਟ ਕਰਦਿਆਂ ਤ੍ਰਿਸ਼ਾਲਾ ਨੇ ਲਿਖਿਆ, 'ਲੁਕਿੰਗ ਓਸਮ'।
Punjabi Bollywood Tadka
ਉਂਝ ਅਜਿਹਾ ਪਹਿਲੀ ਵਾਰ ਨਹੀਂ ਹੈ, ਤ੍ਰਿਸ਼ਾਲਾ ਅਕਸਰ ਸੌਤੇਲੀ ਮਾਂ ਮਾਨਿਅਤਾ ਦੀਆਂ ਤਸਵੀਰਾਂ 'ਤੇ ਕੁਮੈਂਟ ਕਰਦੀ ਹੈ। ਕੁਝ ਸੋਸ਼ਲ ਮੀਡੀਆ ਯੂਜ਼ਰਸ ਨੇ ਮਾਨਿਅਤਾ ਦੀਆਂ ਇਨ੍ਹਾਂ ਤਸਵੀਰਾਂ ਦਾ ਮਜ਼ਾਕ ਵੀ ਉਡਾਇਆ ਹੈ ਪਰ ਤ੍ਰਿਸ਼ਾਲਾ ਨੂੰ ਇਹ ਤਸਵੀਰਾਂ ਬਹੁਤ ਪਸੰਦ ਆਈਆਂ ਹਨ।​​​​​​​
Punjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood Tadka


Tags: Sanjay Dutt Manyata Dutt Trishala Dutt Instagram Comment Step Mother