FacebookTwitterg+Mail

ਸਲਮਾਨ ਨੇ ਸੰਜੇ ਦੀ ਪਾਰਟੀ 'ਚ ਆ ਕੇ ਨਾਰਾਜ਼ਗੀ ਕੀਤੀ ਦੂਰ, ਆਮਿਰ-ਸ਼ਿਲਪਾ ਸਮੇਤ ਇਹ ਸਿਤਾਰੇ ਆਏ ਨਜ਼ਰ

sanjay dutt diwali party
20 October, 2017 09:36:13 AM

ਮੁੰਬਈ(ਬਿਊਰੋ)— ਬਾਲੀਵੁੱਡ ਦੇ ਸਥਾਪਤ ਕਲਾਕਾਰ ਸੰਜੇ ਦੱਤ ਤੇ ਉਸ ਦੀ ਪਤਨੀ ਮਾਨਿਅਤਾ ਨੇ ਬੀਤੇ ਦਿਨ ਆਪਣੇ ਘਰ ਦਿਵਾਲੀ ਪਾਰਟੀ ਰੱਖੀ।

Punjabi Bollywood Tadka

ਸੰਜੇ ਦੱਤ ਦੀ ਇਸ ਪਾਰਟੀ ਵਿੱਚ ਬਾਲੀਵੁੱਡ ਜਗਤ ਦੀਆਂ ਕਈ ਨਾਮੀਂ ਹਸਤੀਆਂ ਸ਼ਾਮਲ ਹੋਈਆਂ।

Punjabi Bollywood Tadka

ਪਾਰਟੀ ਵਿੱਚ ਆਮਿਰ ਖ਼ਾਨ, ਸਲਮਾਨ ਖ਼ਾਨ, ਵਿੱਦਿਆ ਬਾਲਨ, ਰਿਸ਼ੀ ਕਪੂਰ, ਵਿੱਦਿਆ ਬਾਲਨ ਜਿਹੇ ਕਈ ਵੱਡੇ ਸਿਤਾਰੇ ਨਜ਼ਰ ਆਏ। 

Punjabi Bollywood Tadka

ਜ਼ਿਕਰਯੋਗ ਹੈ ਕਿ ਇਨ੍ਹਾਂ ਤੋਂ ਇਲਾਵਾ ਸ਼ਿਲਪਾ ਸ਼ੈੱਟੀ, ਸੋਫੀ ਚੌਧਰੀ, ਨੀਤੂ ਸਿੰਘ, ਅਰਪਿਤਾ ਖ਼ਾਨ ਸ਼ਰਮਾ, ਆਯੂਸ਼ ਸ਼ਰਮਾ, ਆਰ. ਮਾਧਵਨ, ਸੋਨਾਲੀ ਬੇਂਦਰੇ, ਰਾਜ ਕੁੰਦਰਾ, ਸ਼ਿਲਪਾ ਸ਼ੈੱਟੀ, ਕਰਨ ਜੌਹਰ, ਸੁਜ਼ੈਨ ਖ਼ਾਨ, ਜ਼ਾਏਦ ਖ਼ਾਨ, ਮਲਾਇਕਾ ਪਾਰੇਖ ਵਰਗੇ ਸਿਤਾਰੇ ਸੰਜੇ ਦੱਤ ਦੀ ਪਾਰਟੀ ਵਿੱਚ ਸ਼ਰੀਕ ਹੋਏ।

Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka


Tags: Salman khanAamir khanJacqueline fernandesSanjay duttDiwali partyShilpa shettyBollywood celebrityਸੰਜੇ ਦੱਤਸਲਮਾਨ ਖ਼ਾਨ