FacebookTwitterg+Mail

30 ਕਿਲੋ ਭਾਰ ਘਟਾ ਕੇ ਸੰਜੇ ਦੀ ਬੇਟੀ ਨੇ ਬਣਾਈ ਕਤਿਲਾਨਾ ਫਿੱਗਰ, ਦੇਖੋ ਤਸਵੀਰਾਂ

sanjay dutt hot daughter trishala dutt
06 January, 2018 02:29:25 PM

ਨਵੀਂ ਦਿੱਲੀ(ਬਿਊਰੋ)— ਬਾਲੀਵੁੱਡ ਅਭਿਨੇਤਾ ਸੰਜੇ ਦੱਤ ਦੀ ਬੇਟੀ ਤ੍ਰਿਸ਼ਾਲਾ ਦੱਤ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਪਾਪਾ ਨਾਲ ਇਕ ਸੇਲਫੀ ਸ਼ੇਅਰ ਕੀਤੀ ਹੈ। ਸੇਲਫੀ ਸ਼ੇਅਰ ਕਰਦੇ ਹੋਏ ਉਸ ਨੇ ਕੈਪਸ਼ਨ ਲਿਖਿਆ, ''plays like a kid, gives advice like a friend, protects like a body guard. I love you to the moon and back 🚀🌜 @duttsanjay 🦁♌️❤️🦁।'' ਤ੍ਰਿਸ਼ਾਲਾ ਅਕਸਰ ਆਪਣੀਆਂ ਗਲੈਮਰਸ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।

Punjabi Bollywood Tadka

ਦੱਸ ਦੇਈਏ ਇਕ ਸਮੇਂ ਤ੍ਰਿਸ਼ਾਲਾ ਓਵਰਵੇਟ ਸੀ ਪਰ ਉਸ ਨੇ ਭਾਰ ਘਟਾ ਕੇ ਸਲਿਮ ਲੁੱਕ ਨੂੰ ਪਾਇਆ ਸੀ। ਵਜ਼ਨ ਘਟ ਕਰਨ ਲਈ ਉਸ ਨੇ ਆਪਣੇ ਲੁੱਕਸ 'ਚ ਕਈ ਪ੍ਰਯੋਗ ਕੀਤੇ ਸਨ।

Punjabi Bollywood Tadka
ਕਰੀਬ 30 ਕਿਲੋ ਵਜ਼ਨ ਸੀ, ਫੈਸ਼ਨ ਵਰਲਡ 'ਚ ਅਜਮਾ ਰਹੀ ਹੈ ਕਿਸਮਤ
ਤ੍ਰਿਸ਼ਾਲਾ ਜਦੋਂ ਹਾਈ ਸਕੂਲ (2003) 'ਚ ਪੜਾਈ ਕਰ ਰਹੀ ਸੀ ਤਾਂ ਉਸ ਸਮੇਂ ਉਸ ਦਾ ਵਜ਼ਨ ਲਗਭਗ 90 ਕਿਲੋ ਸੀ। ਕਾਲਜ ਦੀ ਪੜਾਈ ਦੌਰਾਨ ਉਸ ਨੇ ਆਪਣੇ ਫਿੱਗਰ 'ਤੇ ਧਿਆਨ ਦੇਣਾ ਸ਼ੁਰੂ ਕੀਤਾ ਤੇ ਤਕਰੀਬਨ 30 ਕਿਲੋ ਵਜ਼ਨ ਘੱਟ ਕੀਤਾ ਸੀ।

Punjabi Bollywood Tadka

ਇਸ ਤਰ੍ਹਾਂ ਪਿਛਲੇ 3-4 ਸਾਲ 'ਚ ਉਸ ਨੇ ਕੁਝ ਹੋਰ ਵਜ਼ਨ ਘੱਟ ਕੀਤਾ ਤੇ ਅੱਜ ਦੀ ਗੱਲ ਕਰੀਏ ਤਾਂ ਉਸ ਦਾ ਭਾਰ 58 ਕਿਲੋ ਹੈ।

Punjabi Bollywood Tadka

ਸੰਜੇ ਦੱਤ ਤੇ ਉਸ ਦੀ ਪਹਿਲੀ ਪਤਨੀ ਰਿੱਚਾ ਸ਼ਰਮਾ ਦੀ ਬੇਟੀ ਤ੍ਰਿਸ਼ਾਲਾ ਫਿਲਹਾਲ ਫੈਸ਼ਨ ਇੰਡਸਟਰੀ 'ਚ ਆਪਣੀ ਕਿਸਮਤ ਆਜਮਾ ਰਹੀ ਹੈ।

Punjabi Bollywood Tadka

ਸਾਲ 2014 ਉਸ ਨੇ ਆਪਣੀ ਪਹਿਲੀ ਡ੍ਰੀਮ ਟ੍ਰੇਸੇਜ ਹੇਅਰ ਐਕਸਟੇਂਸ਼ਨ ਲਾਈਨ ਸ਼ੁਰੂ ਕੀਤੀ ਸੀ।

Punjabi Bollywood Tadka
ਸੰਜੇ ਦੱਤ ਨਹੀਂ ਚਾਹੁੰਦਾ ਸੀ ਤ੍ਰਿਸ਼ਾਲਾ ਫਿਲਮਾਂ 'ਚ ਆਵੇ
ਸੰਜੇ ਦੱਤ ਨੇ ਇਕ ਇੰਟਰਵਿਊ ਦੌਰਾਨ ਦੱਸਿਆ ਸੀ ਕਿ, ''ਮੈਂ ਨਹੀਂ ਚਾਹੁੰਦਾ ਸੀ ਕਿ ਤ੍ਰਿਸ਼ਾਲਾ ਕਦੇ ਫਿਲਮਾਂ 'ਚ ਆਏ।

Punjabi Bollywood Tadka

ਇਸ ਦੀ ਵਜ੍ਹਾ ਇਹ ਸੀ ਕਿ ਤ੍ਰਿਸ਼ਾਲਾ ਚੰਗੇ ਸਕੂਲ ਤੇ ਕਾਲਜ 'ਚ ਪੜੇ ਤੇ ਆਪਣਾ ਕਰੀਅਰ ਕਿਸੇ ਦੂਜੇ ਫੀਲਡ 'ਚ ਬਣਾਏ।

Punjabi Bollywood Tadka

ਇਸ ਲਈ ਉਸ ਨੇ ਕਾਫੀ ਮਿਹਨਤ ਕੀਤੀ ਹੈ। ਸੰਜੇ ਦਾ ਕਹਿਣਾ ਹੈ ਕਿ ਫਿਲਮਾਂ 'ਚ ਆਉਣ ਲਈ ਇੰਡਸਟਰੀ ਦੀ ਭਾਸ਼ਾ ਆਉਣੀ ਚਾਹੀਦੀ ਹੈ।''

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Trishala DuttInstagramSanjay DuttHot Lookਸੰਜੇ ਦੱਤਤ੍ਰਿਸ਼ਾਲਾ ਦੱਤ