FacebookTwitterg+Mail

ਵੀਡੀਓ ਸ਼ੇਅਰ ਕਰ ਸੰਜੈ ਦੱਤ ਨੇ ਲੋਕਾਂ ਨੂੰ ਦਿੱਤੀ ਇਹ ਸਲਾਹ

sanjay dutt shares a video for drugfreeindia
28 June, 2019 09:42:06 AM

ਮੁੰਬਈ(ਬਿਊਰੋ)— ਅਦਾਕਾਰ ਸੰਜੈ ਦੱਤ ਨੇ ਆਪਣੀ ਜ਼ਿੰਦਗੀ 'ਚ ਬਹੁਤ ਸਾਰੇ ਉਤਰਾਅ ਚੜਾਅ ਦੇਖੇ ਹਨ । ਸੰਜੇ ਦੱਤ ਆਪਣੀ ਜ਼ਿੰਦਗੀ 'ਚ ਕਈ ਤਰ੍ਹਾਂ ਦੇ ਦੌਰਾਂ 'ਚੋਂ ਨਿਕਲ ਚੁੱਕੇ ਹਨ ਤੇ ਹਾਲੇ ਵੀ ਸੁਧਰਨ ਦਾ ਯਤਨ ਕਰ ਰਹੇ ਹਨ । ਵਰਲਡ ਡਰੱਗ ਡੇਅ 'ਤੇ ਸੰਜੈ ਦੱਤ ਨੇ ਇਕ ਵੀਡੀਓ ਸ਼ੇਅਰ ਕੀਤਾ ਸੀ । ਇਸ ਵੀਡੀਓ 'ਚ ਉਹ ਲੋਕਾਂ ਨੂੰ ਨਸ਼ੇ ਤੋਂ ਦੂਰ ਰਹਿਣ ਦੀ ਸਲਾਹ ਦੇ ਰਹੇ ਹਨ।


ਇਹ ਵੀਡੀਓ ਸ਼ੇਅਰ ਕਰਦੇ ਹੋਏ ਸੰਜੈ ਦੱਤ ਨੇ ਕਿਹਾ ਹੈ ਕਿ ਉਨ੍ਹਾਂ ਲੋਕਾਂ ਤੋਂ ਦੂਰ ਰਹਿਣਾ ਚਾਹੀਦਾ ਹੈ, ਜੋ ਤੁਹਾਨੂੰ ਨਸ਼ਾ ਕਰਨ ਲਈ ਉਕਸਾਉਂਦੇ ਹਨ। ਇਸ ਵੀਡੀਓ 'ਚ ਸੰਜੈ ਦੱਤ ਦੱਸਦੇ ਹਨ ਕਿ ਉਹ ਖੁਦ ਵੀ ਨਸ਼ੇ ਦੇ ਆਦੀ ਰਹੇ ਹਨ । ਇਸ ਪਾਗਲਪਣ ਪ੍ਰਤੀ ਤੁਹਾਨੂੰ ਚੇਤੰਨ ਕਰਦਾ ਹਾਂ।

 
 
 
 
 
 
 
 
 
 
 
 
 
 

A new addition to the family! Thank you Nasir & #Landrover_ModiMotors 🙏

A post shared by Sanjay Dutt (@duttsanjay) on Apr 11, 2019 at 7:45am PDT

ਦੱਸ ਦੇਈਏ ਕਿ ਸੰਜੈ ਦੱਤ ਨਸ਼ੇ ਕਰਨ ਦੇ ਆਦੀ ਸਨ। ਇਸ ਦਾ ਖੁਲਾਸਾ 'ਸੰਜੂ' ਫਿਲਮ 'ਚ ਵੀ ਕੀਤਾ ਗਿਆ ਹੈ । ਸੰਜੈ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹ 'ਕਲੰਕ' ਫਿਲਮ 'ਚ ਨਜ਼ਰ ਆਏ ਸਨ।

 


Tags: Sanjay DuttVideoDrug Free IndiaBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari