FacebookTwitterg+Mail

ਸੰਜੇ ਕਪੂਰ ਦੀ ਪਤਨੀ ਲਈ ਕਰਨ ਜੌਹਰ ਨੇ ਰੱਖੀ ਪਾਰਟੀ, ਮਲਾਇਕਾ-ਅੰਮ੍ਰਿਤਾ ਸਮੇਤ ਦਿਖੇ ਇਹ ਸਿਤਾਰੇ

sanjay kapoor wife maheep kapoor birthday bash
29 April, 2018 03:36:50 PM

ਮੁੰਬਈ(ਬਿਊਰੋ)— ਬਾਲੀਵੁੱਡ ਐਕਟਰ ਸੰਜੇ ਕਪੂਰ ਦੀ ਪਤਨੀ ਮਹੀਪ ਕਪੂਰ ਅੱਜ ਆਪਣਾ 535ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੀ ਹੈ। ਇਸ ਖਾਸ ਮੌਕੇ 'ਤੇ ਨਿਰਦੇਸ਼ਕ ਕਰਨ ਜੌਹਰ ਨੇ ਮਹੀਪ ਲਈ ਆਪਣੇ ਘਰ ਇਕ ਪਾਰਟੀ ਰੱਖੀ, ਜਿਸ 'ਚ ਉਸ ਦੇ ਕਰੀਬੀ ਦੋਸਤ ਨਜ਼ਰ ਆਏ।
Punjabi Bollywood Tadka
ਤਸਵੀਰਾਂ 'ਚ ਮਹੀਪ ਨਾਲ ਸੈਲਫੀ ਲੈਂਦੇ ਹੋਏ ਕਰਨ ਜੌਹਰ, ਅੰਮ੍ਰਿਤਾ ਅਰੋੜਾ ਤੇ ਮਲਾਇਕਾ ਅਰੋੜਾ ਨਜ਼ਰ ਆ ਰਹੀ ਹੈ।
Punjabi Bollywood Tadka
ਪਾਰਟੀ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਇਸ ਪਾਰਟੀ 'ਚ ਬਾਲੀਵੁੱਡ ਦੀਆਂ ਕਈ ਹੋਰ ਮਹਾਨ ਹਸਤੀਆਂ ਨੇ ਸ਼ਿਰਕਤ ਕੀਤੀ।
Punjabi Bollywood Tadka
ਇਸ ਦੌਰਾਨ ਡੀਨੋ ਮੋਰੀਆ, ਮੋਹਿਤ ਮਾਰਵਾਹ, ਸਿਧਾਰਥ ਮਲਹੋਤਰਾ, ਅਰਜੁਨ ਕਪੂਰ, ਸੰਜੇ ਕਪੂਰ ਬੇਟੀ ਸ਼ਨਾਯਾ ਕਪੂਰ ਤੇ ਰਿਆ ਕਪੂਰ ਨਾਲ ਦਿਖੇ।
Punjabi Bollywood Tadka
ਇਸ ਦੌਰਾਨ ਮਲਾਇਕਾ ਤੇ ਅੰਮ੍ਰਿਤਾ ਹਮੇਸ਼ਾ ਵਾਂਗ ਕੂਲ ਤੇ ਹੌਟ ਲੁੱਕ 'ਚ ਨਜ਼ਰ ਆਈਆਂ।
Punjabi Bollywood Tadka
Sidharth Malhotra
Punjabi Bollywood Tadka
Arjun Kapoor
Punjabi Bollywood Tadka
Shanaya Kapoor
Punjabi Bollywood Tadka

Punjabi Bollywood Tadka


Tags: Sanjay KapoorKaran JoharMaheep KapoorBirthday BashAmrita AroraMalaika AroraSidharth MalhotraArjun KapoorShanaya Kapoor

Edited By

Sunita

Sunita is News Editor at Jagbani.