FacebookTwitterg+Mail

Pics:ਰਣਬੀਰ-ਆਲੀਆ ਦੀ ਮੱਮੀ ਨੇ ਦੇਖੀ 'ਸੰਜੂ', ਸਪੈਸ਼ਲ ਸਕ੍ਰੀਨਿੰਗ ਸੰਜੈ ਦੱਤ ਸਮੇਤ ਪੁੱਜੇ ਕਈ ਸਿਤਾਰੇ

sanju
28 June, 2018 02:57:25 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਾ ਰਣਬੀਰ ਕਪੂਰ ਦੀ ਫਿਲਮ 'ਸੰਜੂ' ਦੀ ਬੀਤੇ ਦਿਨ ਸਕ੍ਰੀਨਿੰਗ ਰੱਖੀ ਗਈ ਸੀ। ਇਸ ਸਕ੍ਰੀਨਿੰਗ 'ਚ ਸੰਜੈ ਦੱਤ ਸਮੇਤ ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ।

ਬਾਲੀਵੁੱਡ ਸਟਾਰ ਸੰਜੈ ਦੱਤ ਦੀ ਜ਼ਿੰਦਗੀ 'ਤੇ ਆਧਾਰਿਤ 'ਸੰਜੂ' ਇਸ ਸਾਲ ਦੀ ਮਚ ਅਵੈਟੇਡ ਫਿਲਮਾਂ 'ਚ ਸ਼ੂਮਾਰ ਹੈ। ਯਸ਼ਰਾਜ ਸਟੂਡੀਓ 'ਚ ਰੱਖੀ ਗਈ 'ਸੰਜੂ' ਦੀ ਸਪੈਸ਼ਲ ਸਕ੍ਰੀਨਿੰਗ 'ਚ ਸੋਨੀ ਰਾਜਦਾਨ, ਨਿਤੂ ਕਪੂਰ, ਮਨੀਸ਼ਾ ਕੋਇਰਾਲਾ ਸਮੇਤ ਕਈ ਬਾਲੀਵੁੱਡ ਸਿਤਾਰੇ ਪਹੁੰਚੇ।

ਫਿਲਮ ਦੇ ਟਰੇਲਰ ਅਤੇ ਟੀਜ਼ਰ ਦੇ ਰਿਲੀਜ਼ ਹੋਣ ਤੋਂ ਬਾਅਦ ਤੋਂ ਹੀ ਇਸ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ।

ਫਿਲਮ ਲਈ ਰਣਬੀਰ ਨੇ ਜਿਸ ਢੰਗ ਨਾਲ ਐਕਟਿੰਗ ਕੀਤੀ ਹੈ ਹਰ ਕੋਈ ਉਸ ਦੀ ਤਾਰੀਫ ਕਰ ਰਿਹਾ ਹੈ।
Punjabi Bollywood Tadka
'ਸੰਜੂ' ਰਣਬੀਰ ਦੇ ਕਰੀਅਰ ਲਈ ਕਾਫੀ ਅਹਿਮ ਫਿਲਮ ਹੈ।

ਫਿਲਮ ਦੀ ਗੱਲ ਕਰੀਏ ਤਾਂ 'ਸੰਜੂ' 'ਚ ਰਣਬੀਰ ਕਪੂਰ ਤੋਂ ਇਲਾਵਾ ਵਿੱਕੀ ਕੌਸ਼ਲ, ਪਰੇਸ਼ ਰਾਵਲ, ਮਨੀਸ਼ਾ ਕੋਇਰਾਲਾ, ਅਨੁਸ਼ਕਾ ਸ਼ਰਮਾਂ, ਸੋਨਮ ਕਪੂਰ, ਦੀਆ ਮਿਰਜ਼ਾ ਮੁੱਖ ਭੂਮਿਕਾਵਾਂ 'ਚ ਹਨ।

Manisha Koirala

Soni Razdaan

Sanjay Khan

Sanju Special Screening: रणबीर-आलिया की मम्मी पहुंचीं फिल्म देखने, ये सितारे भी आए नजर


Tags: SanjuRanbir kapoor Sanjay Dutt ScreeningNeetu SinghManisha KoiralaSoni RazdanRajkumar Hirani

Edited By

Manju

Manju is News Editor at Jagbani.