ਮੁੰਬਈ (ਬਿਊਰੋ)— ਬਾਲੀਵੁੱਡ ਐਕਟਰ ਰਣਬੀਰ ਕਪੂਰ ਦੀ ਫਿਲਮ 'ਸੰਜੂ' ਕਾਫੀ ਤਾਬੜਤੋੜ ਕਮਾਈ ਕਰ ਰਹੀ ਹੈ। ਤਿੰਨ ਦਿਨਾਂ 'ਚ ਇਸ ਫਿਲਮ ਨੇ 120 ਕਰੋੜ ਦੀ ਕਮਾਈ ਕਰ ਲਈ ਹੈ। ਸੋਮਵਾਰ ਸ਼ਾਮ ਮੁੰਬਈ 'ਚ ਇਸ ਦਾ ਜਸ਼ਨ 'ਸੰਜੂ' ਦੀ ਪੂਰੀ ਟੀਮ ਨੇ ਨਾ ਮਨਾਇਆ।

ਇਸ ਪਾਰਟੀ 'ਚ ਰਣਬੀਰ ਕਪੂਰ ਤੋਂ ਲੈ ਕੇ ਨਿਰਦੇਸ਼ਕ ਰਾਜਕੁਮਾਰ ਹਿਰਾਨੀ ਵਰਗੇ ਸਟਾਰਜ਼ ਨੇ ਸ਼ਿਰਕਤ ਕੀਤੀ।

ਫਿਲਮ 'ਚ ਸੰਜੇ ਦੱਤ ਦੀ ਮਾਂ ਨਰਗਿਸ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਮਨੀਸ਼ਾ ਕੋਈਰਾਲਾ ਪਾਰਟੀ 'ਚ ਬੇਹੱਦ ਸਟਾਈਲਿਸ਼ ਲੱਗ ਰਹੀ ਸੀ।

ਉੱਥੇ ਕਰਿਸ਼ਮਾ ਤੰਨਾ ਵੀ ਕਾਫੀ ਹੌਟ ਲੱਗ ਰਹੀ ਸੀ। ਸਰਕਿਟ ਭਾਵ ਅਰਸ਼ਦ ਵਾਰਸੀ ਵੀ ਇਸ ਪਾਰਟੀ 'ਚ ਸ਼ਰੀਕ ਹੋਏ।

ਸੰਜੂ 'ਚ ਸੰਜੇ ਦੱਤ ਦੀ ਪਤਨੀ ਮਾਨਿਯਤਾ ਦਾ ਰੋਲ ਕਰਨ ਵਾਲੀ ਅਭਿਨੇਤਰੀ ਦੀਆ ਮਿਰਜ਼ਾ ਵੀ ਇੱਥੇ ਸ਼ਾਰਟ ਡਰੈੱਸ 'ਚ ਨਜ਼ਰ ਆਈ। ਦੀਆ ਮਿਰਜ਼ਾ ਇੱਥੇ ਆਪਣੇ ਪਤੀ ਨਾਲ ਪਹੁੰਚੀ ਸੀ।

Sonu Nigam

Singer Papon

Manisha Koirala

Karishma Tanna

Paresh Rawal

Dia Mirza

Ranbir Kapoor

Rajkumar Hirani