FacebookTwitterg+Mail

ਬ੍ਰਾਈਡਲ ਲੁੱਕ 'ਚ ਸਪਨਾ ਚੌਧਰੀ ਨੇ ਦਿਖਾਈਆਂ ਕਾਤਿਲ ਅਦਾਵਾਂ

sapna choudhary bridal photoshoot instagram bigg boss 11 tv celebrity
22 August, 2018 03:02:56 PM

ਮੁੰਬਈ(ਬਿਊਰੋ)— 'ਬਿੱਗ ਬੌਸ 11' ਦੀ ਮੁਕਾਬਲੇਬਾਜ਼ ਰਹਿ ਚੁੱਕੀ ਹਰਿਆਣਵੀਂ ਸਟਾਰ ਡਾਂਸਰ ਸਪਨਾ ਚੌਧਰੀ ਦੇ ਮੇਕਓਵਰ ਨਾਲ ਫੈਨਜ਼ ਨੂੰ ਹੈਰਾਨ ਕਰ ਦਿੱਤਾ ਹੈ। ਸਲਵਾਰ-ਸੂਟ 'ਚ ਨਜ਼ਰ ਆਉਣ ਵਾਲੀ ਸਪਨਾ ਹੁਣ ਪਹਿਲਾਂ ਨਾਲੋਂ ਕਾਫੀ ਬਦਲ ਚੁੱਕੀ ਹੈ। ਹੁਣ ਉਹ ਪਹਿਲਾਂ ਨਾਲੋਂ ਜ਼ਿਆਦਾ ਮਾਰਡਨ ਅਤੇ ਸਟਾਈਲਿਸ਼ ਬਣ ਗਈ ਹੈ।

Punjabi Bollywood Tadka

ਇਨ੍ਹੀਂ ਦਿਨੀਂ ਸਪਨਾ ਦਾ ਇਕ ਫੋਟੋਸ਼ੂਟ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਸ ਦੀਆਂ ਕੁਝ ਤਸਵੀਰਾਂ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸ਼ੇਅਰ ਕੀਤੀਆਂ ਹਨ। ਇਹ ਤਸਵੀਰਾਂ ਦੇਖ ਕੇ ਹਰ ਕੋਈ ਸਰਪ੍ਰਾਇਜ਼ ਹੋ ਰਿਹਾ ਹੈ। ਇਨ੍ਹਾਂ ਤਸਵੀਰਾਂ 'ਚ ਸਪਨਾ ਦਾ ਬ੍ਰਾਈਡਲ ਲੁੱਕ ਨਜ਼ਰ ਆ ਰਿਹਾ ਹੈ।

Punjabi Bollywood Tadka

ਇਸ ਤੋਂ ਇਲਾਵਾ ਇਕ ਤਸਵੀਰ 'ਚ ਸਪਨਾ ਦਾ ਸਟਾਈਲਿਸ਼ ਲੁੱਕ ਦੇਖਣ ਨੂੰ ਮਿਲ ਰਿਹਾ ਹੈ। ਗੂੜ੍ਹੇ ਲਾਲ ਰੰਗ ਦੀ ਆਉਟਫਿੱਟ 'ਚ ਕੈਮਰੇ ਸਾਹਮਣੇ ਪੋਜ਼ ਦਿੰਦੀ ਹੋਈ ਸਪਨਾ ਬੇਹੱਦ ਖੂਬਸੂਰਤ ਲੱਗ ਰਹੀ ਹੈ। ਇਨ੍ਹਾਂ ਤਸਵੀਰਾਂ 'ਚ ਉਸ ਨੂੰ ਪਛਾਣਨਾ ਕਾਫੀ ਮੁਸ਼ਕਿਲ ਹੋ ਰਿਹਾ ਹੈ।

 Punjabi Bollywood Tadka
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਸਪਨਾ ਚੌਧਰੀ ਵੈਸਟਰਨ ਲੁੱਕ 'ਚ ਆਪਣੀਆਂ ਅਦਾਵਾਂ ਵੀ ਦਿਖਾ ਚੁੱਕੀ ਹੈ। 'ਬਿੱਗ ਬੌਸ 11' ਤੋਂ ਬਾਅਦ ਸੁਪਨਾ ਪਹਿਲਾਂ ਨਾਲੋਂ ਜ਼ਿਆਦਾ ਮਾਰਡਨ ਅਤੇ ਸਟਾਈਲਿਸ਼ ਹੋ ਗਈ ਹੈ।

Punjabi Bollywood Tadka

ਆਪਣੇ ਲੁੱਕ ਅਤੇ ਸਟਾਈਲ ਦੇ ਮਾਮਲੇ 'ਚ ਉਹ ਬੀ-ਟਾਊਨ ਅਦਾਕਾਰਾ ਨੂੰ ਪਛਾੜਦੀ ਨਜ਼ਰ ਆ ਰਹੀ ਹੈ।

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Sapna ChoudharyBridal PhotoshootInstagramBigg Boss 11TV Celebrity

Edited By

Sunita

Sunita is News Editor at Jagbani.