FacebookTwitterg+Mail

ਸਪਨਾ ਚੌਧਰੀ ਦਾ ਮੇਕਓਵਰ ਇੰਟਰਨੈੱਟ 'ਤੇ ਮਚਾ ਰਿਹੈ ਤਹਿਲਕਾ, ਕੀ ਇਸ ਦੇ ਪਿਛੇ ਸਲਮਾਨ ਹਨ ਵਜ੍ਹਾ?

sapna choudhary makeover
30 June, 2018 03:35:30 PM

ਮੁੰਬਈ(ਬਿਊਰੋ)— ਹਰਿਆਣਾ ਦੀ ਮਸ਼ਹੂਰ ਡਾਂਸਰ ਅਤੇ 'ਬਿੱਗ ਬੌਸ 11' ਦੀ ਸਾਬਕਾ ਮੁਕਾਬਲੇਬਾਜ਼ ਰਹੀ ਸਪਨਾ ਚੌਧਰੀ ਸ਼ੋਅ ਭਾਵੇਂ ਨਾ ਜਿੱਤ ਸਕੀ ਪਰ ਆਪਣੇ ਡਾਂਸ ਦੇ ਦਮ 'ਤੇ ਉਹ ਲਗਾਤਾਰ ਖਬਰਾਂ 'ਚ ਛਾਈ ਹੋਈ ਹੈ।

Punjabi Bollywood Tadka

ਪਹਿਲਾਂ ਤੋਂ ਆਪਣੇ ਡਾਂਸ ਲਈ ਮਸ਼ਹੂਰ ਸਪਨਾ ਹੁਣ ਜਿੱਥੇ ਵੀ ਜਾਂਦੀ ਹੈ, ਉਨ੍ਹਾਂ ਦੇ ਡਾਂਸ ਦੀ ਧੂਮ ਮੱਚ ਜਾਂਦੀ ਹੈ।

Punjabi Bollywood Tadka

ਸੋਸ਼ਲ ਮੀਡੀਆ ਤੋਂ ਲੈ ਕੇ ਹਰ ਪਾਸੇ ਅੱਜਕਲ ਸਪਨਾ ਦੇ ਡਾਂਸ ਦੇ ਹੀ ਚਰਚੇ ਹਨ। ਸਪਨਾ ਨੇ ਮੇਕਓਵਰ ਕਰਵਾ ਲਿਆ ਹੈ, ਜਿਸ ਦੀਆਂ ਤਸਵੀਰਾਂ ਹਰ ਪਾਸੇ ਵਾਇਰਲ ਹੋ ਰਹੀਆਂ ਹਨ।

Punjabi Bollywood Tadka

ਹਮੇਸ਼ਾ ਟ੍ਰਡੀਸ਼ਨਲ ਅੰਦਾਜ਼ 'ਚ ਦਿਖਣ ਵਾਲੀ ਸਪਨਾ ਅੱਜਕਲ ਹੌਟ ਐਂਡ ਮਾਡਰਨ ਲੁੱਕ 'ਚ ਦਿਖ ਰਹੀ ਹੈ।

Punjabi Bollywood Tadka

ਸਪਨਾ ਨੇ ਆਪਣੇ ਨਵੇਂ ਲੁੱਕ ਦੀਆਂ ਤਸਵੀਰਾਂ ਇੰਸਟਾਗਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ, ਜੋ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।

Punjabi Bollywood Tadka

ਸਪਨਾ ਨੂੰ ਸ਼ੋਅ ਦੌਰਾਨ ਸਲਮਾਨ ਨੇ ਕਈ ਵਾਰ ਉਨ੍ਹਾਂ ਦੇ ਵਧੇ ਹੋਏ ਭਾਰ ਨੂੰ ਲੈ ਕੇ ਟੋਕਿਆ ਸੀ।

Punjabi Bollywood Tadka

ਹੁਣ ਲੱਗਦਾ ਹੈ ਕਿ ਸਪਨਾ ਦੇ ਮੇਕਓਵਰ ਪਿੱਛੇ ਸਲਮਾਨ ਖਾਨ ਹੀ ਹਨ, ਜੋ ਉਨ੍ਹਾਂ ਨੂੰ ਸ਼ੋਅ 'ਚ ਟੋਕਦੇ ਹੁੰਦੇ ਸਨ।

Punjabi Bollywood Tadka

ਸਪਨਾ ਦੇ ਇਸ ਨਵੇਂ ਲੁੱਕ ਨੂੰ ਪ੍ਰਸ਼ੰਸਕ ਖੂਬ ਪਸੰਦ ਕਰ ਰਹੇ ਹਨ।


Tags: Sapna ChoudharyMakeoverSalman KhanInstagramWestern LookBigg Boss 11

Edited By

Chanda Verma

Chanda Verma is News Editor at Jagbani.