FacebookTwitterg+Mail

ਸੈਲੂਨ ਦੇ ਬਾਹਰ ਸੈਫ ਦੀ ਬੇਟੀ ਕੁਝ ਇਸ ਅੰਦਾਜ਼ 'ਚ ਹੋਈ ਸਪਾਟ (ਦੇਖੋ ਤਸਵੀਰਾਂ)

sara ali khan
02 July, 2017 05:02:42 PM

ਮੁੰਬਈ— ਬਾਲੀਵੁੱਡ ਅਭਿਨੇਤਾ ਸੈਫ ਅਲੀ ਖਾਨ ਦੀ ਬੇਟੀ ਸਾਰਾ ਅਲੀ ਖਾਨ ਦੀ ਬੇਟੀ ਬਾਲੀਵੁੱਡ 'ਚ ਡੈਬਿਊ ਕਰਨ ਲਈ ਤਿਆਰ ਹੈ। ਬੀਤੇ ਦਿਨ ਸ਼ਨੀਵਾਰ ਨੂੰ ਸਾਰਾ ਅਭਿਨੇਤਰੀ ਰਿਆ ਚੱਕਰਵਰਤੀ ਨਾਲ ਬਾਂਦਰਾ ਦੇ ਇਕ ਸੈਲੂਨ 'ਚ ਪਹੁੰਚੀ ਹੋਈ ਸੀ ਪਰ ਇਸ ਦੌਰਾਨ ਸੈਲੂਨ 'ਚ ਬਾਹਰ ਆਉਂਦੇ ਸਮੇਂ ਸਾਰਾ ਨੇ ਆਪਣਾ ਚਿਹਰਾ ਨੀਲੇ ਰੰਗ ਦੇ ਦੁਪੱਟੇ ਨਾਲ ਕਵਰ ਕੀਤਾ ਹੋਇਆ ਸੀ।

Punjabi Bollywood Tadka

ਪਹਿਲਾਂ ਰਿਆ ਬਾਹਰ ਆਈ ਤੇ ਉਸ ਤੋਂ ਬਾਅਦ ਸਾਰਾ ਅਲੀ ਜਿਨ੍ਹਾਂ ਕੈਮਰੇ ਤੋਂ ਬੱਚਨ ਲਈ ਆਪਣਾ ਚਿਹਰਾ ਕਵਰ ਕਰ ਲਿਆ ਸੀ।Punjabi Bollywood Tadka

ਸੈਫ ਦੀ ਬੇਟੀ ਸਾਰਾ ਨੇ ਅਜਿਹਾ ਕਿਉਂ  ਕੀਤਾ ਇਸ ਬਾਰੇ ਫਿਲਹਾਲ ਕੁਝ ਪਤਾ ਨਹੀਂ ਚੱਲ ਸਕਿਆ ਪਰ ਸਾਰਾ ਦੇ ਇਸ ਕਦਮ ਬਾਰੇ ਜਾਣਨਾ ਚਾਹੁੰਦੇ ਹਨ। ਇਸ ਤੋਂ ਸਾਰਾ ਜਲਦ ਹੀ ਬਾਲੀਵੁੱਡ ਸੁਪਰਸਟਾਰ ਸੁਸ਼ਾਂਤ ਸਿੰਘ ਰਾਜਪੂਤ ਨਾਲ ਜਲਦ ਹੀ ਬਾਲੀਵੁੱਡ 'ਚ ਡੈਬਿਊ ਕਰ ਸਕਦੀ ਹੈ।

Punjabi Bollywood Tadka


Tags: Sara Ali Khan Saif Ali Khan Rhea Chakraborty face cover saloon ਸੈਫ ਅਲੀ ਖਾਨ ਸਾਰਾ ਅਲੀ ਖਾਨ