FacebookTwitterg+Mail

ਫੈਸ਼ਨ ਸ਼ੋਅ 'ਚ ਸਾਰਾ 'ਤੇ ਟਿਕੀਆਂ ਸਭ ਦੀਆਂ ਨਜ਼ਰਾਂ, ਇਹ ਅਭਿਨੇਤਰੀਆਂ ਵੀ ਆਈਆਂ ਨਜ਼ਰ

sara ali khan
26 July, 2017 06:15:11 PM

ਮੁੰਬਈ— ਬਾਲੀਵੁੱਡ ਅਭਿਨੇਤਾ ਸੈਫ ਅਲੀ ਖਾਨ ਦੀ ਬੇਟੀ ਸਾਰਾ ਅਲੀ ਖਾਨ ਕੁਝ ਦਿਨਾਂ ਤੋਂ ਮੁੜ ਸੁਰਖੀਆਂ 'ਚ ਹੈ। ਹਾਲ ਹੀ 'ਚ ਡਿਜ਼ਾਈਨਰ ਅਬੂ ਜਾਨੀ ਤੇ ਸੰਦੀਪ ਖੋਸਲਾ ਦੇ ਫੈਸ਼ਨ ਸ਼ੋਅ ਨੂੰ ਅਟੈਂਡ ਕਰਨ ਸਾਰਾ ਪਹੁੰਚੀ ਸੀ।
Punjabi Bollywood Tadka
ਇਸ ਸ਼ੋਅ 'ਚ ਸੋਨਮ ਕਪੂਰ ਵਰਗੀਆਂ ਕਈ ਹਸਤੀਆਂ ਮੌਜੂਦ ਸਨ ਪਰ ਸਭ ਦਾ ਧਿਆਨ ਸਾਰਾ 'ਤੇ ਰਿਹਾ।
Punjabi Bollywood Tadka
ਇਹ ਫੈਸ਼ਨ ਸ਼ੋਅ ਦਿੱਲੀ 'ਚ ਆਯੋਜਿਤ ਹੋਇਆ ਸੀ, ਜਿਸ 'ਚ ਸ਼ਿਰਕਤ ਕਰਨ ਸਾਰਾ ਆਪਣੀ ਮਾਂ ਅੰਮ੍ਰਿਤਾ ਨਾਲ ਪਹੁੰਚੀ ਸੀ।
Punjabi Bollywood Tadka
ਲਹਿੰਗੇ 'ਚ ਸਾਰਾ ਇੰਨੀ ਖੂਬਸੂਰਤ ਲੱਗ ਰਹੀ ਸੀ ਕਿ ਸਾਰਿਆਂ ਦੀਆਂ ਨਜ਼ਰਾਂ ਉਸ 'ਤੇ ਟਿਕ ਗਈਆਂ। ਇਸ ਫੈਸ਼ਨ ਸ਼ੋਅ 'ਚ ਸ਼ਵੇਤਾ ਬੱਚਨ ਤੇ ਜਯਾ ਬੱਚਨ ਵੀ ਪਹੁੰਚੀਆਂ ਸਨ।
Punjabi Bollywood Tadka
ਇਸ ਤੋਂ ਪਹਿਲਾਂ ਵੀ ਕਈ ਵਾਰ ਸਾਰਾ ਟ੍ਰਡੀਸ਼ਨਲ ਲੁੱਕ 'ਚ ਨਜ਼ਰ ਆ ਚੁੱਕੀ ਹੈ।
Punjabi Bollywood Tadka
ਸਾਰਾ ਫਿਲਮ 'ਕੇਦਾਰਨਾਥ' ਨਾਲ ਬਾਲੀਵੁੱਡ ਡੈਬਿਊ ਕਰਨ ਵਾਲੀ ਹੈ। ਇਸ ਫਿਲਮ 'ਚ ਉਸ ਨਾਲ ਸੁਸ਼ਾਂਤ ਸਿੰਘ ਰਾਜਪੂਤ ਹਨ।​​​​​​​​​​​​​​​​​​​​​​​​​​​​
Punjabi Bollywood TadkaPunjabi Bollywood TadkaPunjabi Bollywood Tadka


Tags: Sara Ali Khan Fashion Show Sonam Kapoor Abu Jani Sandeep Khosla