FacebookTwitterg+Mail

ਸਾਰਾ ਨੂੰ ਮਿਲਿਆ 'ਫਰੈੱਸ਼ ਫੇਸ ਆਫ ਦਿ ਈਅਰ' ਦਾ ਐਵਾਰਡ

sara ali khan bollywood celebrity
22 February, 2019 11:49:38 AM

ਜਲੰਧਰ(ਬਿਊਰੋ)— ਬਾਲੀਵੁੱਡ 'ਚ ਐਵਾਰਡ ਫੰਕ‍ਸ਼ਨ ਸ਼ੁਰੂ ਹੋ ਚੁੱਕੇ ਹਨ। ਇਸੇ ਵਿਚਕਾਰ ਬਾਲੀਵੁੱਡ ਦੇ ਸਿਤਾਰਿਆਂ ਨੇ 2019 ਦੇ 'ਫੇਮਿਨਾ ਬਿਊਟੀ ਐਵਾਰਡ' 'ਚ ਸ਼ਿਰਕਤ ਕੀਤੀ। ਇਸ ਦੌਰਾਨ ਕਈ ਸਿਤਾਰਿਆਂ ਨੇ ਆਪਣੀ ਖੂਬਸੂਰਤੀ ਦਾ ਜਲਵਾ ਵੀ ਬਿਖੇਰਿਆ। ਉੱਥੇ ਹੀ ਅਦਾਕਾਰਾ ਸਾਰਾ ਅਲੀ ਖਾਨ ਵੀ ਇਸ ਫੰਕਸ਼ਨ 'ਚ ਨਜ਼ਰ ਆਈ।

Punjabi Bollywood Tadka
ਇਸ ਦੌਰਾਨ ਸਾਰਾ ਨੇ ਪਿੰਕ ਕਲਰ ਦਾ ਗਾਊਨ ਪਾਇਆ ਹੋਇਆ ਸੀ, ਜਿਸ 'ਚ ਉਹ ਕਾਫੀ ਖੂਬਸੂਰਤ ਦਿਖਾਈ ਦੇ ਰਹੀ ਸੀ

Punjabi Bollywood Tadka
ਇਸ ਸ਼ੋਅ 'ਚ ਸਾਰਾ ਨੂੰ 'ਫਰੈੱਸ਼ ਫੇਸ ਆਫ ਦਿ ਈਅਰ (ਫੀਮੇਲ)' ਦਾ ਐਵਾਰਡ ਮਿਲਿਆ। ਖਬਰਾਂ ਹਨ ਕਿ ਸਾਰਾ ਨੇ ਜਾਨਹਵੀ ਨੂੰ ਪਿੱਛੇ ਛੱਡਦੇ ਹੋਏ ਇਹ ਐਵਾਰ ਆਪਣੇ ਨਾਮ ਕੀਤਾ ਹੈ।

Punjabi Bollywood Tadka
ਬੀਤੇ ਸਾਲ 2018 'ਚ ਦੋਵਾਂ ਨੇ ਇਕੱਠੇ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਜਾਨਹਵੀ ਦੀ ਜਿੱਥੇ ਡੈਬਿਊ ਫਿਲਮ 'ਧੜਕ' 100 ਕਰੋੜ ਦਾ ਕਾਰੋਬਾਰ ਵੀ ਨਹੀਂ ਕਰ ਪਾਈ ਸੀ,

Punjabi Bollywood Tadka
ਉੱਥੇ ਹੀ ਸਾਰਾ ਦੀ ਡੈਬਿਊ ਫਿਲਮ 'ਕੇਦਾਰਨਾਥ' ਨੇ 65 ਕਰੋੜ ਦਾ ਕਾਰੋਬਾਰ ਕੀਤਾ ਸੀ ਅਤੇ ਉਨ੍ਹਾਂ ਦੀ ਦੂਜੀ ਫਿਲਮ 'ਸਿੰਬਾ' ਨੇ ਹੁਣ ਤੱਕ 250 ਕਰੋੜ ਦਾ ਕਾਰੋਬਾਰ ਕਰ ਚੁੱਕੀ ਹੈ।

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Femina Beauty Awards 2019 Sara Ali Khan Bollywood Celebrity News ਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.