FacebookTwitterg+Mail

ਮੈਗਜ਼ੀਨ 'ਤੇ ਛਾਇਆ ਸਾਰਾ ਅਲੀ ਖਾਨ ਦਾ ਖੂਬਸੂਰਤ ਲੁੱਕ

sara ali khan first magazine cover shoot
27 February, 2019 10:29:49 AM

ਜਲੰਧਰ(ਬਿਊਰੋ)— ਸਾਰਾ ਅਲੀ ਖਾਨ ਬੀਤੇ ਸਾਲ ਫਿਲਮ 'ਕੇਦਾਰਨਾਥ' ਨਾਲ ਡੈਬਿਊ ਕਰ ਚੁੱਕੀ ਹੈ। ਸਾਰਾ ਦੀ ਐਕਟਿੰਗ ਅਤੇ ਕਿਊਟਨੈੱਸ ਨੇ ਫੈਨਜ਼ ਦਾ ਦਿਲ ਜਿੱਤ ਲਿਆ ਹੈ।

Punjabi Bollywood Tadka,ਸਾਰਾ ਅਲੀ ਖਾਨ ਇਮੇਜ਼ ਐਚਡੀ ਫੋਟੋ ਡਾਊਨਲੋਡ,sara ali khan image hd photo download
ਸਾਰਾ ਆਪਣੀ ਸਾਦਗੀ ਨਾਲ ਬਾਲੀਵੁੱਡ 'ਚ ਘੱਟ ਸਮੇਂ 'ਚ ਹੀ ਖਾਸ ਜਗ੍ਹਾ ਬਣਾ ਚੁੱਕੀ ਹੈ। ਆਏ ਦਿਨ ਉਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਜਾਂਦੀਆਂ ਹਨ।

Punjabi Bollywood Tadka,ਸਾਰਾ ਅਲੀ ਖਾਨ ਇਮੇਜ਼ ਐਚਡੀ ਫੋਟੋ ਡਾਊਨਲੋਡ,sara ali khan image hd photo download
ਸਾਰਾ ਦੀਆਂ ਤਸਵੀਰਾਂ ਉਨ੍ਹਾਂ ਦੇ ਫੈਨਜ਼ ਵੱਲੋਂ ਕਾਫੀ ਪਸੰਦ ਕੀਤੀਆਂ ਜਾਂਦੀਆਂ ਹਨ।

Punjabi Bollywood Tadka,ਸਾਰਾ ਅਲੀ ਖਾਨ ਇਮੇਜ਼ ਐਚਡੀ ਫੋਟੋ ਡਾਊਨਲੋਡ,sara ali khan image hd photo download
ਹਾਲ ਹੀ 'ਚ ਸਾਰਾ ਨੇ ਫਿਲਮਫੇਅਰ ਮੈਗਜ਼ੀਨ ਲਈ ਫੋਟੋਸ਼ੂਟ ਕਰਵਾਇਆ ਹੈ।

Punjabi Bollywood Tadka,ਸਾਰਾ ਅਲੀ ਖਾਨ ਇਮੇਜ਼ ਐਚਡੀ ਫੋਟੋ ਡਾਊਨਲੋਡ,sara ali khan image hd photo download
ਇਸ ਫੋਟੋਸ਼ੂਟ ਦੀ ਇਕ ਤਸਵੀਰ ਨੂੰ ਸਾਰਾ ਨੇ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ।

Punjabi Bollywood Tadka,ਸਾਰਾ ਅਲੀ ਖਾਨ ਇਮੇਜ਼ ਐਚਡੀ ਫੋਟੋ ਡਾਊਨਲੋਡ,sara ali khan image hd photo download
ਇਸ ਤਸਵੀਰ 'ਚ ਸਾਰਾ ਗ੍ਰੀਨ ਕਲਰ ਦੀ ਸ਼ਾਰਟ ਡਰੈੱਸ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ।

Punjabi Bollywood Tadka,ਸਾਰਾ ਅਲੀ ਖਾਨ ਇਮੇਜ਼ ਐਚਡੀ ਫੋਟੋ ਡਾਊਨਲੋਡ,sara ali khan image hd photo download
ਆਪਣੇ ਇਸ ਲੁੱਕ ਨੂੰ ਕੰਪਲੀਟ ਕਰਨ ਲਈ ਸਾਰਾ ਨੇ ਕੰਨਾਂ 'ਚ ਗ੍ਰੀਨ ਕਲਰ ਦੇ ਈਅਰਰਿੰਗਸ ਵੀ ਪਾਏ ਹਨ।

Punjabi Bollywood Tadka,ਸਾਰਾ ਅਲੀ ਖਾਨ ਇਮੇਜ਼ ਐਚਡੀ ਫੋਟੋ ਡਾਊਨਲੋਡ,sara ali khan image hd photo download
ਵਰਕਫਰੰਟ ਦੀ ਗੱਲ ਕਰੀਏ ਤਾਂ 'ਕੇਦਾਰਨਾਥ' ਨਾਲ ਬਾਲੀਵੁੱਡ 'ਚ ਡੈਬਿਊ ਕਰ ਚੁੱਕੀ ਸਾਰਾ ਇਨ੍ਹੀਂ ਦਿਨੀਂ ਆਪਣੇ ਨਵੇਂ ਪ੍ਰੋਜੈਕਟ 'ਚ ਬਿਜ਼ੀ ਹੈ।

Punjabi Bollywood Tadka,ਸਾਰਾ ਅਲੀ ਖਾਨ ਇਮੇਜ਼ ਐਚਡੀ ਫੋਟੋ ਡਾਊਨਲੋਡ,sara ali khan image hd photo download
ਹਾਲਾਂਕਿ ਉਨ੍ਹਾਂ ਦਾ ਅਗਲਾ ਪ੍ਰੋਜੈਕਟ ਕੀ ਹੋਵੇਗਾ ਇਸ ਬਾਰੇ ਕੋਈ ਆਫੀਸ਼ੀਅਲ ਘੋਸ਼ਣਾ ਨਹੀਂ ਹੋਈ ਹੈ।

Punjabi Bollywood Tadka,ਸਾਰਾ ਅਲੀ ਖਾਨ ਇਮੇਜ਼ ਐਚਡੀ ਫੋਟੋ ਡਾਊਨਲੋਡ,sara ali khan image hd photo download


Tags: Sara Ali KhanMagazine Cover ShootFilmfare MagazineBollywood Celebrity News in Punjabiਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.