FacebookTwitterg+Mail

ਅੱਬੂ ਜਾਨੀ ਦੀ ਬਰਥਡੇ ਪਾਰਟੀ 'ਚ ਮਾਂ ਅੰਮ੍ਰਿਤਾ ਨਾਲ ਪਹੁੰਚੀ ਸਾਰਾ ਅਲੀ ਖਾਨ

sara ali khan mom amrita singh spotted at abu jani birthday party
06 April, 2019 11:27:43 AM

ਮੁੰਬਈ (ਬਿਊਰੋ) : ਬਾਲੀਵੁੱਡ ਦੇ ਮਸ਼ਹੂਰ ਡਿਜ਼ਾਈਨਰ ਅੱਬੂ ਜਾਨੀ ਨੇ ਬੀਤੇ ਦਿਨ ਮੁੰਬਈ 'ਚ ਆਪਣੇ ਜਨਮਦਿਨ ਦਾ ਖਾਸ ਸੈਲੀਬ੍ਰੇਸ਼ਨ ਕੀਤਾ, ਜਿਸ 'ਚ ਬਾਲੀਵੁੱਡ ਦੀਆਂ ਕਈ ਨਾਮੀ ਹਸਤੀਆਂ ਨੇ ਸ਼ਿਰਕਤ ਕੀਤੀ। ਦੱਸ ਦਈਏ ਕਿ ਅੱਬੂ ਜਾਨੀ ਦੀ ਇਸ ਖਾਸ ਬਰਥਡੇ ਪਾਰਟੀ 'ਚ ਸ਼ਵੇਤਾ ਬੱਚਨ, ਤੱਬੂ, ਸਾਰਾ ਅਲੀ ਖਾਨ, ਅੰਮ੍ਰਿਤਾ ਸਿੰਘ, ਜਯਾ ਬੱਚਨ ਸਮੇਤ ਕਈ ਹੋਰ ਸਿਤਾਰੇ ਨਜ਼ਰ ਆਏ।

Punjabi Bollywood Tadka

ਦੱਸ ਦਈਏ ਕਿ ਸੈਫ ਅਲੀ ਖਾਨ ਦੀ ਧੀ ਸਾਰਾ ਅਲੀ ਖਾਨ ਇਸ ਬਰਥਡੇ ਪਾਰਟੀ 'ਚ ਮਾਂ ਅੰਮ੍ਰਿਤਾ ਸਿੰਘ ਨਾਲ ਨਜ਼ਰ ਆਈ।

Punjabi Bollywood Tadka

ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਸਾਰਾ ਨੇ ਮੀਡੀਆ ਨੂੰ ਹੱਸਦੇ ਹੋਏ ਕਾਫੀ ਪੋਜ਼ ਦਿੱਤੇ। ਬਿੱਗ ਬੀ ਯਾਨੀ ਅਮਿਤਾਭ ਬੱਚਨ ਦੀ ਧੀ ਸ਼ਵੇਤਾ ਬੱਚਨ ਵੀ ਇਸ ਬੈਸ਼ 'ਚ ਨਜ਼ਰ ਆਈ।

Punjabi Bollywood Tadka

ਇਸ ਤੋਂ ਇਲਾਵਾ ਤੱਬੂ, ਡਿੰਪਲ ਕਪਾਡੀਆ ਅਤੇ ਸੁਜੈਨ ਖਾਨ ਨੇ ਵੀ ਪਾਰਟੀ 'ਚ ਮੀਡੀਆ ਨੂੰ ਖੂਬ ਪੋਜ਼ ਦਿੱਤੇ।

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Abu JaniGrand PartySara Ali KhanAmrita SinghTabuDimple KapadiaBollywood Celebrity

Edited By

Sunita

Sunita is News Editor at Jagbani.