ਮੁੰਬਈ— ਟੀ. ਵੀ. ਅਭਿਨੇਤਰੀ ਸਾਰਾ ਖਾਨ ਦਾ 5 ਅਗਸਤ ਨੂੰ 27 ਸਾਲਾਂ ਦੀ ਹੋ ਗਈ ਹੈ। ਜਨਮਦਿਨ ਸੈਲੀਬ੍ਰੇਟ ਕਰਨ ਲਈ ਐਤਵਾਰ ਰਾਤ ਇਕ ਪਾਰਟੀ ਹੋਸਟ ਕੀਤੀ ਗਈ ਸੀ।
ਇਸ ਮੌਕੇ 'ਤੇ ਦੀਪਸ਼ਿਖਾ ਨਾਗਪਾਲ, ਸ਼੍ਰਿਸ਼ਟੀ ਰੋੜੇ, ਰੋਹਿਤ ਵਰਮਾ ਅਤੇ ਅਰਜੁਨ ਬਿਜਲਾਨੀ ਸਮੇਤ ਕਈ ਹਸਤੀਆਂ ਨੇ ਸ਼ਿਰਕਤ ਕੀਤੀ ਤੇ ਸ਼ੁੱਭਕਾਮਨਾਵਾਂ ਦਿੱਤੀਆਂ।
ਇਸ ਦੌਰਾਨ ਕਿਤੇਂ ਸੈਲੇਬਸ ਨੂੰ ਡ੍ਰਿੰਕ ਕਰਦੇ ਦੇਖਿਆ ਗਿਆ ਤਾਂ ਕਿਤੇਂ ਡਾਂਸ ਅਤੇ ਸੈਲਫੀ 'ਚ ਉਨ੍ਹਾਂ ਨੂੰ ਰੁੱਝੇ ਦੇਖਿਆ ਗਿਆ।
ਦੱਸ ਦਈਏ ਕਿ, ''ਮੈਂ ਪੂਰਾ ਦਿਨ ਪਰਿਵਾਰ ਨਾਲ ਸੈਲੀਬ੍ਰੇਟ ਕਰਨਾ ਚਾਹੁੰਦੀ ਸੀ ਪਰ ਰਾਂਚੀ 'ਚ ਇਕ ਇਵੈਂਟ ਹੋਣ ਕਾਰਨ ਅਜਿਹਾ ਨਹੀਂ ਹੋ ਸਕਿਆ।
ਇਹ ਮੇਰਾ ਵਰਕਿੰਗ ਬ੍ਰਥਡੇ ਰਿਹਾ। ਹਾਲਾਂਕਿ ਮੈਂ ਹਰ ਸਮੇਂ ਨੂੰ ਇੰਜੁਆਏ ਕੀਤਾ। ਮੇਰੀ ਛੋਟੀ ਭੈਣ ਆਇਰਾ ਨੇ ਪਾਰਟੀ ਦੀ ਯੋਜਨਾ ਕੀਤੀ ਸੀ।''