FacebookTwitterg+Mail

ਬਾਥਟਬ ਵੀਡੀਓ ਤੋਂ ਬਾਅਦ ਸਾਹਮਣੇ ਆਈਆਂ ਸਾਰਾ ਖਾਨ ਦੀਆਂ ਹੌਟ ਤਸਵੀਰਾਂ

sara khan
27 June, 2018 05:19:17 PM

ਮੁੰਬਈ (ਬਿਊਰੋ)— ਟੀ. ਵੀ. ਸੀਰੀਅਲ 'ਬਿਦਾਈ' ਨਾਲ ਖਾਸ ਪਛਾਣ ਬਣਾਉਣ ਲਈ ਸਾਰਾ ਖਾਨ ਦਾ ਹਾਲ ਹੀ 'ਚ ਇਕ ਵੀਡੀਓ ਵਾਇਰਲ ਹੋ ਗਿਆ ਸੀ।

Punjabi Bollywood Tadka

ਇਸ ਵੀਡੀਓ 'ਚ ਸਾਰਾ ਬਾਥਟਬ 'ਚ ਨਜ਼ਰ ਆ ਰਹੀ ਸੀ।

Punjabi Bollywood Tadka

ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਸਾਰਾ ਨੇ ਇਹ ਸਫਾਈ ਦਿੱਤੀ ਸੀ ਕਿ ਮੇਰੀ ਭੈਣ ਨਸ਼ੇ 'ਚ ਸੀ, ਉਸ ਨੇ ਗਲਤੀ ਨਾਲ ਨਿੱਜੀ ਵੀਡੀਓ ਇੰਸਟਾ ਸ਼ੇਅਰ ਕਰ ਦਿੱਤੀ।

Punjabi Bollywood Tadka

ਵੀਡੀਓ ਦੇ ਚਰਚਾ 'ਚ ਆਉਣ ਤੋਂ ਬਾਅਦ ਸਾਰਾ ਨੇ ਹੁਣ ਬਿਕਨੀ ਤਸਵੀਰਾਂ ਸ਼ੇਅਰ ਕੀਤੀਆਂ ਹਨ।

Punjabi Bollywood Tadka

ਸਾਰਾ ਖਾਨ ਅੱਜਕਲ ਗੋਆ 'ਚ ਹਾਲੀਡੇਅ ਮਨਾ ਰਹੀ ਹੈ।

Punjabi Bollywood Tadka

ਦੋਸਤਾਂ ਨਾਲ ਮਾਨਸੂਨ ਦਾ ਮਜ਼ਾ ਉਠਾਉਂਦੇ ਹੋਏ ਸਾਰਾ ਨੇ ਕਈ ਤਸਵੀਰਾਂ ਇੰਸਟਾ 'ਤੇ ਸ਼ੇਅਰ ਕੀਤੀਆਂ ਹਨ।

Punjabi Bollywood Tadka

ਸਾਰਾ ਦੇ ਇੰਸਟਾ ਪੋਸਟ ਅਕਸਰ ਚਰਚਾ 'ਚ ਬਣੀ ਰਹਿੰਦੀ ਹੈ।

Punjabi Bollywood Tadka

ਪਿਛਲੇ ਦਿਨੀਂ ਉਨ੍ਹਾਂ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਛਾਈ ਰਹੀ ਸੀ।


Tags: Sara Khan BikiniGoa Bathtub VideoInstagramSapna Babul Ka Bidaai

Edited By

Chanda Verma

Chanda Verma is News Editor at Jagbani.