FacebookTwitterg+Mail

ਬੋਲਡ ਤਸਵੀਰ ਕਾਰਨ ਟਰੋਲ ਹੋਈ ਸਾਰਾ ਖਾਨ, ਹੁਣ ਬੁਰਕੇ ਅੰਦਰ ਬਿਕਨੀ ਪਾ ਕੇ ਦਿੱਤਾ ਕਰਾਰਾ ਜਵਾਬ

sara khan
07 September, 2018 04:45:20 PM

ਮੁੰਬਈ (ਬਿਊਰੋ)— ਬਾਲੀਵੁੱਡ ਅਤੇ ਟੀ. ਵੀ. ਇੰਡਸਟਰੀ 'ਚ ਹੁਣ ਟਰੋਲਿੰਗ ਇਕ ਆਮ ਕਿੱਸਾ ਹੋ ਗਿਆ ਹੈ। ਆਏ ਦਿਨ ਕੋਈ ਨਾ ਕੋਈ ਸਟਾਰ ਟ੍ਰੋਲਿੰਗ ਦਾ ਸ਼ਿਕਾਰ ਹੋ ਜਾਂਦਾ ਹੈ। ਪਿਛਲੇ ਦਿਨੀਂ ਸਾਰਾ ਖਾਨ ਨੂੰ ਟਰੋਲ ਦਾ ਸਾਹਮਣਾ ਕਰਨਾ ਪਿਆ ਸੀ।

Punjabi Bollywood Tadka

ਦਰਅਸਲ ਹਾਲ ਹੀ 'ਚ ਸਾਰਾ ਖਾਨ ਨੇ ਬਿਕਨੀ 'ਚ ਆਪਣੀ ਇਕ ਫੋਟੋ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਜੋ ਦੇਖਦੇ ਹੀ ਦੇਖਦੇ ਵਾਇਰਲ ਹੋ ਗਈ।

Punjabi Bollywood Tadka

ਸਾਰਾ ਖਾਨ ਦੇ ਇਸ ਬੋਲਡ ਲੁੱਕ 'ਤੇ ਹੇਟਰਸ ਨੇ ਭੱਦੇ ਕੁਮੈਂਟ ਕਰਨੇ ਸ਼ੁਰੂ ਕਰ ਦਿੱਤੇ।

Punjabi Bollywood Tadka

ਕਈ ਲੋਕਾਂ ਨੇ ਸਾਰਾ ਨੂੰ ਕਿਹਾ, ''ਤੁਸੀਂ ਮੁਸਲਮਾਨ ਹੋ... ਲਾਣਤ ਹੈ ਤੁਹਾਡੇ 'ਤੇ, ਕੁਝ ਤਾਂ ਸ਼ਰਮ ਕਰੋ।'' ਕੁਝ ਸੋਸ਼ਲ ਮੀਡੀਆ ਯੂਜ਼ਰਸ ਨੇ ਤਾਂ ਹੱਦ ਹੀ ਪਾਰ ਕਰ ਦਿੱਤੀ।

Punjabi Bollywood Tadka

ਕੁਝ ਯੂਜ਼ਰਸ ਧਰਮ ਦੇ ਨਾਂ ਸਾਰਾ ਨੂੰ ਡਰਾਉਣ ਲੱਗੇ ਪਰ ਲੱਗਦਾ ਹੈ ਕਿ ਸਾਰਾ ਨੂੰ ਇਨ੍ਹਾਂ ਹੇਟਰਸ ਦੀ ਜ਼ਰਾ ਵੀ ਪਰਵਾਹ ਨਹੀਂ ਹੈ। ਉਸੇ ਸਮੇਂ ਇਕ ਵਾਰ ਫਿਰ ਸਾਰਾ ਨੇ ਹੌਟ ਐਂਡ ਬੋਲਡ ਬਿਕਨੀ ਫੋਟੋ ਸ਼ੇਅਰ ਕਰ ਦਿੱਤੀ ਹੈ।

Punjabi Bollywood Tadka

ਸਾਰਾ ਨੇ ਇਸ ਵਾਰ ਟਰੋਲ ਕਰਨ ਵਾਲਿਆਂ ਨੂੰ ਕਰਾਰਾ ਜਵਾਬ ਦਿੰਦੇ ਹੋਏ ਇਕ ਬੁਰਕੇ ਵਾਲੀ ਫੋਟੋ ਸ਼ੇਅਰ ਕੀਤੀ ਹੈ ਪਰ ਇਸ ਤਸਵੀਰ 'ਚ ਇਕ ਟਵਿਸਟ ਇਹ ਹੈ ਕਿ ਸਾਰਾ ਨੇ ਬੁਰਕੇ ਅੰਦਰ ਬਿਕਨੀ ਪਹਿਨੀ ਹੋਈ ਹੈ। ਇਸ ਫੋਟੋ 'ਚ ਉਨ੍ਹਾਂ ਨੇ ਇਹ ਹੌਟ ਤੇ ਬੋਲਡ ਲੁੱਕ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

Punjabi Bollywood Tadka

ਦੱਸਿਆ ਜਾ ਰਿਹਾ ਹੈ ਕਿ ਸਾਰਾ ਨੇ ਇਹ ਤਸਵੀਰ ਆਪਣੇ ਇਕ ਆਉਣ ਵਾਲੀ ਵੀਡੀਓ ਐਲਬਮ ਲਈ ਕਲਿੱਕ ਕਰਵਾਇਆ ਹੈ।

Punjabi Bollywood Tadka

ਇਸ ਤੋਂ ਪਹਿਲਾਂ ਕੁਝ ਦਿਨਾਂ ਪਹਿਲਾਂ ਸਾਰਾ ਖਾਨ ਨੇ ਆਪਣੇ ਇੰਸਟਾ ਅਕਾਊਂਟ 'ਤੇ ਰੈੱਡ ਹੌਟ ਬਿਕਨੀ 'ਚ ਫੋਟੋ ਸ਼ੇਅਰ ਕੀਤੀ ਸੀ, ਜਿਸ 'ਚ ਉਹ ਬੇਹੱਦ ਬੋਲਡ ਲੱਗ ਰਹੀ ਸੀ।

Punjabi Bollywood Tadka


Tags: Sara KhanInstagramBold LookBikiniTroll

Edited By

Chanda Verma

Chanda Verma is News Editor at Jagbani.