FacebookTwitterg+Mail

PICS : ਬੋਲਡ ਤਸਵੀਰਾਂ ਅਤੇ ਅਫੇਅਰਜ਼ ਕਾਰਨ ਸੁਰਖੀਆਂ 'ਚ ਛਾਈ ਰਹਿੰਦੀ ਹੈ ਮਸ਼ਹੂਰ ਅਦਾਕਾਰਾ ਸਾਰਾ ਖਾਨ

sara khan birthday
06 August, 2018 11:22:50 AM

ਮੁੰਬਈ (ਬਿਊਰੋ)— ਛੋਟੇ ਪਰਦੇ ਦੀ ਮਸ਼ਹੂਰ ਅਦਾਕਾਰਾ ਸਾਰਾ ਖਾਨ ਅੱਜ ਆਪਣਾ 29 ਸਾਲ ਦੀ ਹੋ ਗਈ ਹੈ। ਸਾਰਾ ਹਮੇਸ਼ਾ ਆਪਣੇ ਬੋਲਡ ਲੁੱਕ ਲਈ ਸੁਰਖੀਆਂ 'ਚ ਬਣੀ ਰਹਿੰਦੀ ਹੈ।

Punjabi Bollywood Tadka

ਸਾਰਾ ਸੋਸ਼ਲ ਮੀਡੀਆ 'ਤੇ ਕਾਫੀ ਜ਼ਿਆਦਾ ਐਕਟਿਵ ਰਹਿੰਦੀ ਹੈ ਅਤੇ ਆਪਣੇ ਇੰਸਟਾਗ੍ਰਾਮ ਅਕਾਊਂਟ ਰਾਹੀਂ ਹੌਟ ਤਸਵੀਰਾਂ ਸ਼ੇਅਰ ਕਰਦੀ ਹੀ ਰਹਿੰਦੀ ਹੈ।

Punjabi Bollywood Tadka

ਸਾਰਾ ਦੇ ਜਨਮਦਿਨ ਮੌਕੇ ਅੱਜ ਅਸੀਂ ਤੁਹਾਡੇ ਲਈ ਉਨ੍ਹਾਂ ਦੀਆਂ ਹੁਣ ਤੱਕ ਦੀਆਂ ਸਭ ਤੋਂ ਹੌਟ ਅਤੇ ਬਿਕਨੀ ਤਸਵੀਰਾਂ ਲੈ ਕੇ ਆਏ ਹਾਂ।

Punjabi Bollywood Tadka

ਇਨ੍ਹਾਂ ਤਸਵੀਰਾਂ 'ਚ ਸਾਰਾ ਨੇ ਆਪਣਾ ਖੂਬ ਕਾਤਿਲਾਨਾ ਅੰਦਾਜ਼ ਦਿਖਾਇਆ ਹੈ।

Punjabi Bollywood Tadka

ਸਾਰਾ ਕਦੇ ਵੀ ਆਪਣੀਆਂ ਹੌਟ ਅਤੇ ਬਿਕਨੀ ਤਸਵੀਰਾਂ ਸ਼ੇਅਰ ਕਰਨ 'ਚ ਸ਼ਰਮਾਉਂਦੀ ਨਹੀਂ ਹੈ।

Punjabi Bollywood Tadka

ਉਨ੍ਹਾਂ ਦੀ ਹਰੇਕ ਤਸਵੀਰ ਪੋਸਟ ਕਰਨ 'ਤੇ ਵਾਇਰਲ ਹੋ ਜਾਂਦੀ ਹੈ।

Punjabi Bollywood Tadka

ਸਾਰਾ ਦੇ ਇੰਸਟਾਗ੍ਰਾਮ 'ਤੇ 1 ਮਿਲੀਅਨ ਤੋਂ ਵਧ ਫਾਲੋਅਰਜ਼ ਹਨ।

Punjabi Bollywood Tadka

ਸਾਰਾ ਦੀ ਹੌਟ ਲੁੱਕ ਦੀ ਦੁਨੀਆ ਦੀਵਾਨੀ ਤਾਂ ਹੈ ਹੀ ਪਰ ਇਸ ਤੋਂ ਇਲਾਵਾ ਉਹ ਆਪਣੇ ਅਫੇਅਰਜ਼ ਨੂੰ ਲੈ ਕੇ ਵੀ ਕਾਫੀ ਸੁਰਖੀਆਂ ਬਟੋਰਦੀ ਰਹਿੰਦੀ ਹੈ।

Punjabi Bollywood Tadka

ਹੁਣ ਤੱਕ ਉਨ੍ਹਾਂ ਦਾ ਨਾਂ ਕਈ ਲੋਕਾਂ ਨਾਲ ਜੁੜ ਚੁੱਕਾ ਹੈ।

Punjabi Bollywood Tadka

ਕੁਝ ਦਿਨਾਂ ਪਹਿਲਾਂ ਸਾਰਾ ਦਾ ਬਾਥਟਬ ਵੀਡੀਓ ਵੀ ਲੀਕ ਹੋਇਆ ਸੀ, ਜਿਸ ਤੋਂ ਬਾਅਦ ਉਨ੍ਹਾਂ ਦੀ ਖੂਬ ਚਰਚਾ ਹੋਈ ਸੀ।

Punjabi Bollywood Tadka


Tags: Sara KhanBirthdayInstagramBold Look

Edited By

Chanda Verma

Chanda Verma is News Editor at Jagbani.