ਲਾਸ ਏਂਜੰਲਸ— ਹਾਲੀਵੁੱਡ ਅਦਾਕਾਰਾ ਅਤੇ ਮਾਡਲ ਸਾਰਾ ਰੋਮਰ ਜਨਮ 28 ਅਗਸਤ, 1984 ਨੂੰ ਕੈਲੀਫੋਰਨੀਆ 'ਚ ਹੋਇਆ। ਉਸ ਨੇ ਹਾਲੀਵੁੱਡ ਫਿਲਮ 'Grudge 2', 'Fired 2 up!!', 'Disturbia, ' ਚ ਕੰਮ ਕੀਤਾ ਹੈ।
ਦੱਸਣਾ ਚਾਹੁੰਦੇ ਹਾਂ ਕਿ ਫਿਲਮਾਂ ਜੇ ਨਾਲ ਉਸ ਨੇ ਟੀ.ਵੀ. ਸ਼ੋਅ 'ਚ ਵੀ ਆਪਣੀ ਅਦਾਕਾਰੀ ਦਿਖਾਈ । ਸਾਰਾ ਨੇ ਸਕੂਲ ਦੇ ਦਿਨਾਂ 'ਚ ਮਾਡਲਿੰਗ ਕਰਨੀ ਸ਼ੁਰੂ ਕਰ ਦਿੱਤੀ ਸੀ। ਉਸ ਨੇ 2006 'ਚ ਐਕਟਿੰਗ 'ਚ ਡੈਬਿਊ ਕੀਤਾ ਸੀ। ਇਸ ਤੋਂ ਬਾਅਦ ਉਸ ਨੇ ਕਈ ਫਿਲਮਾਂ 'ਚ ਕੰਮ ਕੀਤਾ।