FacebookTwitterg+Mail

ਭਰਾ ਦੇ ਵਿਆਹ 'ਚ ਹੌਟ ਤੇ ਗਾਰਜੀਅਸ ਲੁੱਕ 'ਚ 'ਧੰਨ ਕੌਰ' ਨੇ ਪਾਈਆਂ ਧਮਾਲਾਂ, ਰੱਜ ਕੇ ਲਾਏ ਠੁਮਕੇ

sargun mehta
19 October, 2017 12:29:57 PM

ਮੁੰਬਈ(ਬਿਊਰੋ)— ਹਾਲ ਹੀ 'ਚ ਪਾਲੀਵੁੱਡ ਅਦਾਕਾਰਾ ਤੇ ਟੀ. ਵੀ. ਦੀ ਮਸ਼ਹੂਰ ਨੂੰਹ ਸਰਗੁਣ ਮਹਿਤਾ ਦੇ ਭਰਾ ਪੁਲਕਿਤ ਦਾ ਵਿਆਹ ਗੋਆ 'ਚ ਆਯੋਜਿਤ ਕੀਤਾ ਗਿਆ।

 

A post shared by Sargun Mehta (@sargunmehta) on

ਸਰਗੁਣ ਨੇ ਇਸ ਵੈਡਿੰਗ ਦੀਆਂ ਕਾਫੀ ਤਸਵੀਰਾਂ ਆਪਣੇ ਇੰਸਟਾਗਰਾਮ 'ਤੇ ਸ਼ੇਅਰ ਕੀਤੀਆਂ ਹਨ, ਜਿਸ 'ਚ ਸਰਗੁਣ ਦੀਆਂ ਖੂਬਸੂਰਤ ਰਿਵਾਇਤੀ ਲਹਿੰਗੇ ਤੋਂ ਲੈ ਕੇ ਕਾਕਟੇਲ ਪਾਰਟੀ 'ਚ ਵੈਸਟਰਨ ਲੁੱਕ 'ਚ ਕਾਫੀ ਗਾਰਜੀਅਸ ਤਸਵੀਰਾਂ ਹਨ।

 

A post shared by Sargun Mehta (@sargunmehta) on

ਵੈਡਿੰਗ 'ਚ ਸਰਗੁਣ ਨੇ ਜਿੱਥੇ ਨਤਾਸ਼ਾ ਦਲਾਲ ਦੇ ਡਿਜ਼ਾਈਨ ਕੀਤੇ ਆਊਟਫਿੱਟ ਪਹਿਨੇ ਤਾਂ ਉੱਥੇ ਉਨ੍ਹਾਂ ਦੇ ਪਤੀ ਤੇ ਐਕਟਰ ਰਵੀ ਦੁਬੇ ਡਿਜ਼ਾਈਨਰ ਪ੍ਰਣਵ ਸੂਦ ਦੇ ਆਊਟਫਿੱਟ 'ਚ ਨਜ਼ਰ ਆਏ।

 

A post shared by Sargun Mehta (@sargunmehta) on

ਇਸ ਦੌਰਾਨ ਟੀ. ਵੀ. ਐਕਟਰ ਰਿਥਵਿਕ ਧੰਨਜਾਨੀ, ਆਸ਼ਾ ਨੇਗੀ ਤੇ ਰਿਧੀ ਡੋਗਰਾ ਵੀ ਨਜ਼ਰ ਆਈ।

 

A post shared by Sargun Mehta (@sargunmehta) on


ਦੱਸਣਯੋਗ ਹੈ ਕਿ ਸਰਗੁਣ ਨੇ ਇੰਸਟਾਗਰਾਮ 'ਤੇ ਸੰਗੀਤ ਸੈਰੇਮਨੀ ਦੇ ਕਈ ਵੀਡੀਓਜ਼ ਸ਼ੇਅਰ ਕੀਤੀਆਂ ਹਨ।

 

A post shared by Sargun Mehta (@sargunmehta) on

ਇਸ 'ਚ ਉਹ ਪਤੀ ਰਵੀ ਦੁਬੇ ਤੇ ਦੋਸਤਾਂ ਦੇ ਨਾਲ ਰੱਜ ਕੇ ਡਾਂਸ ਕਰਦੀ ਨਜ਼ਰ ਆਈ।

 

A post shared by Sargun Mehta (@sargunmehta) on

ਇੱਥੇ ਇਹ ਵੀ ਦੱਸਣਯੋਗ ਹੈ ਕਿ ਰਵੀ ਦੁਬੇ ਤੇ ਸਰਗੁਣ ਮਹਿਤਾ ਨੂੰ ਹਾਲ ਹੀ 'ਚ ਰਿਐਲਿਟੀ ਸ਼ੋਅ 'ਬਿੱਗ ਬੌਸ 11' 'ਚ ਸਪੈਸ਼ਲ ਗੈਸਟ ਦੇ ਤੌਰ 'ਤੇ ਦੇਖਿਆ ਗਿਆ ਸੀ।

 

A post shared by Sargun Mehta (@sargunmehta) on

 


Tags: Ravi Dubey Sargun Mehta InstagramPollywood celebrityਸਰਗੁਣ ਮਹਿਤਾਰਵੀ ਦੁਬੇ