FacebookTwitterg+Mail

ਸਰਗੁਣ ਮਹਿਤਾ ਦੀ ਪਾਰਟੀ 'ਚ ਧੋਨੀ ਦੀ ਸਾਬਕਾ ਪ੍ਰੇਮਿਕਾ ਤੇ ਨੇਹਾ ਕੱਕੜ ਨੇ ਲੁੱਟੀ ਲਾਈਮਲਾਈਟ

sargun mehta birthday party
13 September, 2017 02:31:38 PM

ਮੁੰਬਈ— ਟੀ. ਵੀ. ਤੋਂ ਆਪਣਾ ਕਰੀਅਰ ਸ਼ੁਰੂ ਕਰਨ ਵਾਲੀ ਅਦਾਕਾਰਾ ਸਰਗੁਣ ਮਹਿਤਾ ਨੇ ਪਾਲੀਵੁੱਡ ਇੰਡਸਟਰੀ 'ਚ ਵੀ ਕਾਫੀ ਪ੍ਰਸਿੱਧੀ ਖੱਟੀ ਹੈ। ਪੰਜਾਬੀ ਇੰਡਸਟਰੀ 'ਚ 'ਅੰਗਰੇਜ਼' ਫਿਲਮ 'ਚ ਧਨ ਕੌਰ ਬਣ ਸਾਰਿਆਂ ਦਾ ਦਿਲ ਲੁੱਟ ਚੁੱਕੀ ਹੈ ਸਰਗੁਣ ਮਹਿਤਾ।

Punjabi Bollywood Tadka

ਰਵੀ ਦੁਬੇ ਨੇ ਹਾਲ ਹੀ 'ਚ ਪਤਨੀ ਸਰਗੁਣ ਮਹਿਤਾ ਦੀ ਜਨਮਦਿਨ ਪਾਰਟੀ ਰੱਖੀ ਸੀ।

Punjabi Bollywood Tadka

ਇਸ ਪਾਰਟੀ 'ਚ ਕਈ ਹੋਰ ਹਸਤੀਆਂ ਨੇ ਵੀ ਸ਼ਿਰਕਤ ਕੀਤੀ।

Punjabi Bollywood Tadka

ਇਸ ਦੌਰਾਨ ਭਾਰਤੀ ਕ੍ਰਿਕਟਰ ਐੱਮ. ਐੱਸ. ਧੋਨੀ ਦੀ ਸਾਬਕਾ ਪ੍ਰੇਮਿਕਾ ਰਾਏ ਲਕਸ਼ਮੀ ਵੀ ਰੈੱਡ ਡਰੈੱਸ 'ਚ ਪਹੁੰਚੀ।

Punjabi Bollywood Tadka

ਇਸ ਤੋਂ ਇਲਾਵਾ ਪੰਜਾਬੀ ਗਾਇਕਾ ਨੇਹਾ ਕੱਕੜ ਨੇ ਸ਼ਿਰਕਤ ਕੀਤੀ।

Punjabi Bollywood Tadka

ਇਸ ਤੋਂ ਇਲਾਵਾ ਕਰਨਵੀਰ ਵੋਹਰਾ, ਕੇਨ ਘੋਸ਼, ਸੁਯਸ਼ ਰਾਏ ਤੇ ਕੋਰੀਓਗ੍ਰਾਫਰ ਟੇਰੇਂਸ ਲੁਇਸ ਵੀ ਪਹੁੰਚੇ।

Punjabi Bollywood Tadka
ਦੱਸਣਯੋਗ ਹੈ ਕਿ ਹਾਲ ਹੀ 'ਚ 'ਜ਼ੀ ਰਿਸ਼ਤੇ ਐਵਾਰਜ਼' ਆਯੋਜਿਤ ਕੀਤਾ ਸੀ। ਇਸ ਐਵਾਰਡਜ਼ ਸ਼ੋਅ 'ਚ ਗਰਗੁਣ ਮਹਿਤਾ ਨੇ ਵੀ ਰੈੱਡ ਕਾਰਪਪੇਟ 'ਤੇ ਗਲੈਮਰਸ ਲੁੱਕ ਦਾ ਜਲਵਾ ਬਿਖੇਰਿਆ ਸੀ।

Punjabi Bollywood Tadka

ਇਸ ਤੋਂ ਇਲਾਵਾ ਐਵਾਰਡਜ਼ ਸਮਾਰੋਹ 'ਚ ਕਈ ਹੋਰ ਹਸਤੀਆਂ ਨੇ ਵੀ ਸ਼ਿਰਕਤ ਕੀਤੀ।

Punjabi Bollywood Tadka

Punjabi Bollywood Tadka


Tags: Tv celebrityRavi DubeySargun MehtaBirthday PartyNeha KakkarPollywood Celebrityਸੁਰਗੁਣ ਮਹਿਤਾ ਰਵੀ ਦੁਬੇਨੇਹਾ ਕੱਕੜ