FacebookTwitterg+Mail

ਤੁਸੀਂ ਨਹੀਂ ਦੇਖੀਆਂ ਹੋਣਗੀਆਂ ਧੰਨ ਕੌਰ (ਸਰਗੁਣ ਮਹਿਤਾ) ਦੀਆਂ ਪਤੀ ਨਾਲ ਇਹ ਤਸਵੀਰਾਂ

    1/12
29 May, 2016 10:50:28 PM
ਜਲੰਧਰ— ਆਪਣੀ ਅਦਾਕਾਰੀ ਨਾਲ ਪੰਜਾਬੀ ਇੰਡਸਟਰੀ 'ਚ ਜਾਦੂ ਬਿਖੇਰਨ ਵਾਲੀ ਸਰਗੁਣ ਮਹਿਤਾ ਦੀਆਂ ਪਤੀ ਨਾਲ ਕੁਝ ਪਿਆਰ ਭਰੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਪੰਜਾਬੀ ਫਿਲਮ 'ਅੰਗਰੇਜ਼' ਤੇ 'ਲਵ ਪੰਜਾਬ' 'ਚ ਸਰਗੁਣ ਦੀ ਅਦਾਕਾਰੀ ਦੀ ਹਰ ਕਿਸੇ ਨੇ ਤਾਰੀਫ ਕੀਤੀ ਸੀ। ਉਸ ਵਲੋਂ 'ਅੰਗਰੇਜ਼' ਫਿਲਮ 'ਚ ਨਿਭਾਇਆ ਗਿਆ ਧੰਨ ਕੌਰ ਦਾ ਕਿਰਦਾਰ ਕੋਈ ਭੁੱਲ ਵੀ ਨਹੀਂ ਸਕਦਾ।
ਸਰਗੁਣ ਮਹਿਤਾ ਅਸਲ ਜ਼ਿੰਦਗੀ 'ਚ ਅਭਿਨੇਤਾ ਰਵੀ ਦੁਬੇ ਨਾਲ ਵਿਆਹੀ ਹੋਈ ਹੈ। ਇਨ੍ਹਾਂ ਦੋਵਾਂ ਦਾ ਵਿਆਹ 2013 'ਚ ਹੋਇਆ ਸੀ। ਇਸ ਖੂਬਸੂਰਤ ਜੋੜੀ ਦੀਆਂ ਕਿਊਟ ਤਸਵੀਰਾਂ ਅਸੀਂ ਅੱਜ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਦੋਵੇਂ ਇਕੱਠੇ ਕਾਫੀ ਵਧੀਆ ਲੱਗਦੇ ਹਨ, ਜਿਨ੍ਹਾਂ ਦੀ ਗਵਾਈ ਤਸਵੀਰਾਂ ਸਾਫ ਭਰਦੀਆਂ ਹਨ।

Tags: ਧੰਨ ਕੌਰ ਸਰਗੁਣ ਮਹਿਤਾ Dhann Kaur Sargun Mehta Husband Ravi Dubey