ਮੁੰਬਈ— ਪ੍ਰਸਿੱਧ ਟੀ. ਵੀ. ਸੀਰੀਅਲ 'ਯੇ ਹੈ ਮੁਹੱਬਤੇਂ' 'ਚ ਸਾਰਿਕਾ ਭੱਲਾ ਦਾ ਕਿਰਦਾਰ ਨਿਭਾਉਣ ਵਾਲੀ ਟੀ. ਵੀ. ਅਭਿਨੇਤਰੀ ਸਾਰਿਕਾ ਢਿੱਲੋਂ ਨੇ ਇੰਸਟਾਗ੍ਰਾਮ 'ਤੇ ਆਪਣੀਆਂ ਬੋਲਡ ਤਸਵੀਰਾਂ ਸ਼ੇਅਰ ਕੀਤੀਆਂ ਹਨ। ਸਾਰਿਕਾ ਇਨ੍ਹੀਂ ਦਿਨੀਂ ਲਾਈਫ ਓਕੇ ਦੇ ਟੀ. ਵੀ. ਸੀਰੀਅਲ 'ਗੁਲਾਮ' 'ਚ ਰਸ਼ਮੀ ਦਾ ਕਿਰਦਾਰ ਨਿਭਾਅ ਰਹੀ ਹੈ।
ਇੰਸਟਾਗ੍ਰਾਮ 'ਤੇ ਲਗਾਤਾਰ ਸ਼ੇਅਰ ਕਰਦੀ ਹੈ ਆਪਣੀਆਂ ਤਸਵੀਰਾਂ
'ਯੇ ਹੈ ਮੁਹੱਬਤੇਂ' 'ਚ ਫੈਨਜ਼ ਦੇ ਸਾਹਮਣੇ ਘਰੇਲੂ ਲੜਕੀ ਦਾ ਕਿਰਦਾਰ ਨਿਭਾਉਣ ਵਾਲੀ ਅਭਿਨੇਤਰੀ ਅਸਲ ਜ਼ਿੰਦਗੀ 'ਚ ਬਿਲਕੁਲ ਅਲੱਗ ਅੰਦਾਜ਼ 'ਚ ਨਜ਼ਰ ਆਉਂਦੀ ਹੈ। ਸਾਰਿਕਾ ਇੰਸਟਾਗ੍ਰਾਮ 'ਤੇ ਕਾਫੀ ਸਰਗਰਮ ਰਹਿੰਦੀ ਹੈ ਤੇ ਲਗਾਤਾਰ ਆਪਣੀਆਂ ਤਸਵੀਰਾਂ ਸ਼ੇਅਰ ਕਰਦੀ ਹੈ।