FacebookTwitterg+Mail

ਲੈਕਮੇ ਫੈਸ਼ਨ ਵੀਕ 2017: ਸਿਲਵਰ ਡਰੈੱਸ 'ਚ ਸ਼ਾਹਰੁਖ ਦੀ ਇਸ ਅਦਾਕਾਰਾ ਨੇ ਰੈਂਪ 'ਤੇ ਦਿਖਾਇਆ ਹੌਟ ਅੰਦਾਜ਼

sayani gupta lakmé fashion
17 August, 2017 02:19:00 PM

ਮੁੰਬਈ— ਲੈਕਮੇ ਫੈਸ਼ਨ ਵੀਕ 2017 ਦੀ ਕਾਫੀ ਚੰਗੀ ਸ਼ੁਰੂਆਤ ਹੋਈ। ਇਸ ਫੈਸ਼ਨ ਵੀਕ 'ਚ ਪਹਿਲੇ ਦਿਨ ਕਈ ਹਸੀਨਾਵਾਂ ਨੇ ਆਪਣੇ ਹੁਸਨ ਦੇ ਜਲਵੇ ਬਿਖੇਰੇ। ਇਸ ਫੈਸ਼ਨ ਵੀਕ 'ਚ ਪਹਿਲੇ ਦਿਨ ਰੈਂਪ 'ਤੇ ਅਦਾਕਾਰ ਸਿਆਨੀ ਗੁਪਤਾ ਵਾਕ ਕਰਦੀ ਦਿਖੀ।

Punjabi Bollywood Tadka

ਸਿਆਨੀ ਨੇ ਇੱਥੇ ਸ਼ਵੇਤਾ ਕਪੂਰ ਕ੍ਰਿਏਸ਼ਨ ਲਈ ਰੈਂਪ ਵਾਕ ਕੀਤਾ। ਸਿਆਨੀ ਸਿਲਵਰ ਡਰੈੱਸ ਅਤੇ ਹਾਈ ਹੀਲਸ 'ਚ ਨਜ਼ਰ ਆਈ। ਜਿਸ 'ਚ ਉਹ ਬੇਹੱਦ ਹੌਟ ਲੱਗ ਰਹੀ ਸੀ। ਸਿਆਨੀ ਨੇ ਅੱਖਾਂ 'ਤੇ ਡਰੈੱਸ ਨਾਲ ਮੈਚਿੰਗ  ਆਈ ਸ਼ੈਡੋ ਵੀ ਲਗਾ ਰਖਿਆ ਸੀ, ਜਿਸ ਕੀ ਵਜ੍ਹਾ ਤੋਂ ਉਹ ਡਿਫਰੈਂਟ ਦਿਖ ਰਹੀ ਸੀ। 

Punjabi Bollywood Tadka

ਜ਼ਿਕਰਯੋਗ ਹੈ ਕਿ ਸਿਆਨੀ ਗੁਪਤਾ ਵੱਡੇ ਪਰਦੇ 'ਤੇ ਇਸੇ ਸਾਲ ਫਿਲਮ 'ਜੌਲੀ. ਐੱਲ. ਐੱਲ. ਬੀ' 'ਚ ਨਜ਼ਰ ਆਈ ਸੀ। ਇਸ ਤੋਂ ਪਹਿਲੇ ਸਿਆਨੀ ਗੁਪਤਾ ਫਿਲਮ 'ਫੈਨ' 'ਚ ਸ਼ਾਹਰੁਖ ਖਾਨ ਦੇ ਨਾਲ ਨਜ਼ਰ ਆ ਚੁੱਕੀ ਹੈ।

Punjabi Bollywood Tadka


Tags: Sayani guptaLakmé fashionFan Shahrukh khan Bollywood celebrityਲੈਕਮੇ ਫੈਸ਼ਨ ਵੀਕ 2017ਸਿਆਨੀ ਗੁਪਤਾ