ਮੁੰਬਈ— ਲੈਕਮੇ ਫੈਸ਼ਨ ਵੀਕ 2017 ਦੀ ਕਾਫੀ ਚੰਗੀ ਸ਼ੁਰੂਆਤ ਹੋਈ। ਇਸ ਫੈਸ਼ਨ ਵੀਕ 'ਚ ਪਹਿਲੇ ਦਿਨ ਕਈ ਹਸੀਨਾਵਾਂ ਨੇ ਆਪਣੇ ਹੁਸਨ ਦੇ ਜਲਵੇ ਬਿਖੇਰੇ। ਇਸ ਫੈਸ਼ਨ ਵੀਕ 'ਚ ਪਹਿਲੇ ਦਿਨ ਰੈਂਪ 'ਤੇ ਅਦਾਕਾਰ ਸਿਆਨੀ ਗੁਪਤਾ ਵਾਕ ਕਰਦੀ ਦਿਖੀ।
ਸਿਆਨੀ ਨੇ ਇੱਥੇ ਸ਼ਵੇਤਾ ਕਪੂਰ ਕ੍ਰਿਏਸ਼ਨ ਲਈ ਰੈਂਪ ਵਾਕ ਕੀਤਾ। ਸਿਆਨੀ ਸਿਲਵਰ ਡਰੈੱਸ ਅਤੇ ਹਾਈ ਹੀਲਸ 'ਚ ਨਜ਼ਰ ਆਈ। ਜਿਸ 'ਚ ਉਹ ਬੇਹੱਦ ਹੌਟ ਲੱਗ ਰਹੀ ਸੀ। ਸਿਆਨੀ ਨੇ ਅੱਖਾਂ 'ਤੇ ਡਰੈੱਸ ਨਾਲ ਮੈਚਿੰਗ ਆਈ ਸ਼ੈਡੋ ਵੀ ਲਗਾ ਰਖਿਆ ਸੀ, ਜਿਸ ਕੀ ਵਜ੍ਹਾ ਤੋਂ ਉਹ ਡਿਫਰੈਂਟ ਦਿਖ ਰਹੀ ਸੀ।
ਜ਼ਿਕਰਯੋਗ ਹੈ ਕਿ ਸਿਆਨੀ ਗੁਪਤਾ ਵੱਡੇ ਪਰਦੇ 'ਤੇ ਇਸੇ ਸਾਲ ਫਿਲਮ 'ਜੌਲੀ. ਐੱਲ. ਐੱਲ. ਬੀ' 'ਚ ਨਜ਼ਰ ਆਈ ਸੀ। ਇਸ ਤੋਂ ਪਹਿਲੇ ਸਿਆਨੀ ਗੁਪਤਾ ਫਿਲਮ 'ਫੈਨ' 'ਚ ਸ਼ਾਹਰੁਖ ਖਾਨ ਦੇ ਨਾਲ ਨਜ਼ਰ ਆ ਚੁੱਕੀ ਹੈ।