FacebookTwitterg+Mail

ਬੇਹੱਦ ਬੋਲਡ ਅੰਦਾਜ਼ 'ਚ ਸਕਾਰਲੇਟ ਨੇ ਸ਼ੂਟ ਕਰਵਾਈਆਂ ਆਪਣੀਆਂ ਹੌਟ ਤਸਵੀਰਾਂ

scarlett mellish wilson
31 October, 2017 02:11:55 PM

ਮੁੰਬਈ (ਬਿਊਰੋ)— ਕਲਰਸ ਟੀ. ਵੀ. ਦੇ ਡਾਂਸਿੰਗ ਰਿਐਲਿਟੀ ਸ਼ੋਅ 'ਝਲਕ ਦਿਖਲਾ ਜਾ' ਦੇ ਸੀਜ਼ਨ 8 ਨਾਲ ਮਸ਼ਹੂਰ ਹੋਈ ਸਕਾਰਲੇਟ ਮੇਲਿਸ਼ ਵਿਲਸਨ ਇਸ ਵਾਰ ਆਪਣੀਆਂ ਤਸਵੀਰਾਂ ਨੂੰ ਲੈ ਕੇ ਕਾਫੀ ਚਰਚਾ 'ਚ ਹੈ। ਦਰਸਅਲ ਹਾਲ ਹੀ 'ਚ ਸਕਾਰਲੇਟ ਨੇ ਫੋਟੋਸ਼ੂਟ ਕਰਵਾਇਆ ਹੈ ਜਿਸ 'ਚ ਉਸਦਾ ਬੋਲਡ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਇਹ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ।

Punjabi Bollywood Tadka
ਸਕਾਰਲੇਟ ਘੁੰਮਣ ਦੀ ਕਾਫੀ ਸ਼ੌਕੀਨ ਹੈ ਅਤੇ ਵੱਖ-ਵੱਖ ਜਗ੍ਹਾ ਦਾ ਦੌਰਾ ਕਰਦੀ ਰਹਿੰਦੀ ਹੈ। ਇੰਨਾ ਹੀ ਨਹੀਂ ਉਸ ਦੌਰਾਨ ਕੁਝ ਖੂਬਸੂਰਤ ਪੱਲਾਂ ਦੀਆਂ ਤਸਵੀਰਾਂ ਅਤੇ ਵੀਡੀਓ ਨੂੰ ਫੈਨਜ਼ 'ਚ ਸ਼ੇਅਰ ਕਰਦੀ ਰਹਿੰਦੀ ਹੈ।

Punjabi Bollywood Tadka
ਦੱਸਣਯੋਗ ਹੈ ਕਿ ਕਲਰਸ ਟੀ. ਵੀ. ਦੇ ਰਿਐਲਿਟੀ ਸ਼ੋਅ 'ਝਲਕ ਦਿਖਲਾ ਜਾ' ਤੋਂ ਇਲਾਵਾ ਸਕਾਰਲੇਟ ਮਸ਼ਹੂਰ ਫਿਲਮ 'ਬਾਹੂਬਲੀ' 'ਚ ਆਈਟਮ ਗੀਤ 'ਮਨੋਹਾਰੀ' 'ਚ ਨਜ਼ਰ ਆ ਚੁੱਕੀ ਹੈ। ਸਕਾਰਲੇਟ ਨੇ ਟੀ. ਵੀ. ਹੋਸਟ ਅਤੇ ਸਾਬਕਾ ਬਿੱਗ ਬੌਸ ਮੁਕਾਬਲੇਬਾਜ਼ ਪ੍ਰਵੇਸ਼ ਰਾਣਾ ਨਾਲ ਪਿਛਲੇ ਸਾਲ ਵਿਆਹ ਦੇ ਬੰਧਨ 'ਚ ਬੱਝੀ ਸੀ।

Punjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood Tadka


Tags: Scarlett Mellish Wilson Photoshoot Instagram Jhalak Dikhhla Jaa Item song TV Actress