FacebookTwitterg+Mail

'ਬਾਹੂਬਲੀ-2' ਦੀ ਆਈਟਮ ਗਰਲ ਨੇ ਕਰਵਾਇਆ ਹੌਟ ਫੋਟੋਸ਼ੂਟ

scarlett mellish wilson
14 February, 2018 12:27:50 PM

ਮੁੰਬਈ(ਬਿਊਰੋ)— ਕਲਰਸ ਟੀ.ਵੀ. ਦੇ ਡਾਂਸਿੰਗ ਰਿਐਲਿਟੀ ਸ਼ੋਅ 'ਝਲਕ ਦਿਖਲਾ ਜਾ' ਦੇ ਸੀਜ਼ਨ 8 ਨਾਲ ਮਸ਼ਹੂਰ ਹੋਈ ਸਕਾਰਲੇਟ ਮੇਲਿਸ਼ ਵਿਲਸਨ ਇਕ ਵਾਰ ਫਿਰ ਆਪਣੀਆਂ ਤਸਵੀਰਾਂ ਨੂੰ ਲੈ ਕੇ ਚਰਚਾਂ 'ਚ ਹੈ।

Punjabi Bollywood Tadka
ਦੱਸ ਦੇਈਏ ਕਿ ਸਕਾਰਲੇਟ ਨੇ ਹਾਲ ਹੀ 'ਚ ਇਕ ਫੋਟੋਸ਼ੂਟ ਕਰਵਾਇਆ ਹੈ, ਜਿਸ 'ਚ ਉਹ ਬਹੁਤ ਬੋਲਡ ਅੰਦਾਜ਼ 'ਚ ਨਜ਼ਰ ਆ ਰਹੀ ਹੈ। ਇਨ੍ਹਾਂ ਦੀਆਂ ਤਸਵੀਰਾਂ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਵੀ ਕੀਤਾ ਜਾ ਰਿਹਾ ਹੈ। ਰਿਐਲਿਟੀ ਸ਼ੋਅ ਤੋਂ ਇਲਾਵਾ ਸਕਾਰਲੇਟ 'ਬਾਹੂਬਲੀ-2' ਦੇ ਆਈਟਮ ਗੀਤ 'ਮਨੋਹਾਰੀ' 'ਚ ਵੀ ਨਜ਼ਰ ਆਈ ਸੀ।

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Scarlett Mellish WilsonInstagram Photoshoot Jhalak Dikhhla Jaa Tv Show Model

Edited By

Manju

Manju is News Editor at Jagbani.