FacebookTwitterg+Mail

Pics : 'ਬਾਹੂਬਲੀ' ਫੇਮ ਸਕਾਰਲੇਟ ਦਾ ਇੰਸਟਾਗ੍ਰਾਮ 'ਤੇ ਦਿਖਿਆ ਹੌਟ ਅੰਦਾਜ਼

scarlett mellish wilson
15 June, 2018 03:13:05 PM

ਮੁੰਬਈ (ਬਿਊਰੋ)— ਕਲਰਸ ਟੀ. ਵੀ. ਦੇ ਮਸ਼ਹੂਰ ਡਾਂਸਿੰਗ ਰਿਐਲਿਟੀ ਸ਼ੋਅ 'ਝਲਕ ਦਿਖਲਾ ਜਾ' ਦੇ ਸੀਜ਼ਨ 8 ਨਾਲ ਮਸ਼ਹੂਰ ਹੋਈ ਮਾਡਲ ਸਕਾਰਲੇਟ ਮੇਲਿਸ਼ ਵਿਲਸਨ ਹਮੇਸ਼ਾ ਹੀ ਆਪਣੀ ਹੌਟਨੈੱਸ ਕਰਕੇ ਚਰਚਾ 'ਚ ਰਹੀ ਹੈ। ਹਾਲ ਹੀ 'ਚ ਸਕਾਰਲੇਟ ਨੇ ਆਪਣੇ ਇੰਸਟਾਗ੍ਰਾਮ 'ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ ਜਿਸ 'ਚ ਉਸਦਾ ਹੌਟ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ।

Punjabi Bollywood Tadka
ਸਕਾਰਲੇਟ ਇਨ੍ਹਾਂ ਤਸਵੀਰਾਂ 'ਚ ਬਿਕਨੀ ਪਹਿਨੇ ਬੇਹੱਦ ਹੌਟ ਦਿਖਾਈ ਦੇ ਰਹੀ ਹੈ। ਸਕਾਰਲੇਟ ਘੁੰਮਣ ਦੀ ਕਾਫੀ ਸ਼ੌਕੀਨ ਹੈ ਅਤੇ ਵੱਖ-ਵੱਖ ਜਗ੍ਹਾ ਦਾ ਦੌਰਾ ਕਰਦੀ ਰਹਿੰਦੀ ਹੈ। ਇੰਨਾ ਹੀ ਨਹੀਂ ਉਸ ਦੌਰਾਨ ਕੁਝ ਖੂਬਸੂਰਤ ਪੱਲਾਂ ਦੀਆਂ ਤਸਵੀਰਾਂ ਅਤੇ ਵੀਡੀਓ ਨੂੰ ਫੈਨਜ਼ 'ਚ ਸ਼ੇਅਰ ਕਰਦੀ ਰਹਿੰਦੀ ਹੈ।

Punjabi Bollywood Tadka
ਦੱਸਣਯੋਗ ਹੈ ਕਿ ਕਲਰਸ ਟੀ. ਵੀ. ਦੇ ਰਿਐਲਿਟੀ ਸ਼ੋਅ 'ਝਲਕ ਦਿਖਲਾ ਜਾ' ਤੋਂ ਇਲਾਵਾ ਸਕਾਰਲੇਟ ਮਸ਼ਹੂਰ ਫਿਲਮ 'ਬਾਹੂਬਲੀ' 'ਚ ਡਾਂਸ ਨੰਬਰ 'ਮਨੋਹਾਰੀ' 'ਚ ਨਜ਼ਰ ਆ ਚੁੱਕੀ ਹੈ। ਇਸ ਤੋਂ ਇਲਾਵਾ ਸਕਾਰਲੇਟ ਦੀ ਫੈਨਜ਼ ਫਾਲੋਇੰਗ ਦੀ ਗੱਲ ਕਰੀਏ ਤਾਂ ਉਸਦੇ ਇੰਸਟਾਗ੍ਰਾਮ 'ਤੇ ਕਰੀਬ 136,000 ਫਾਲੋਅਰਜ਼ ਹਨ।

Punjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood Tadka


Tags: Scarlett Mellish Wilson Instagram Baahubali Jhalak Dikhhla Jaa Bikini Model

Edited By

Kapil Kumar

Kapil Kumar is News Editor at Jagbani.