ਮੁੰਬਈ (ਬਿਊਰੋ)— ਸਕਾਰਲੇਟ ਰੋਜ਼ ਨੇ ਇਕ ਵਾਰ ਫਿਰ ਆਪਣੀਆਂ ਬੋਲਡ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਉਹ ਬੇਹੱਦ ਹੌਟ ਦਿਖਾਈ ਦੇ ਰਹੀ ਹੈ।

ਤਸਵੀਰਾਂ 'ਚ ਸਕਾਰਲੇਟ ਦੀਆਂ ਅਦਾਵਾਂ ਦੇਖਣਯੋਗ ਹਨ।

ਆਪਣੀਆਂ ਇਨ੍ਹਾਂ ਤਸਵੀਰਾਂ ਨਾਲ ਉਹ ਸੋਸ਼ਲ ਮੀਡੀਆ ਦਾ ਤਾਪਮਾਨ ਵਧਾ ਰਹੀ ਹੈ।

ਦੱਸ ਦੇਈਏ ਕਿ ਸਕਾਰਲੇਟ 'ਸਪਲਿਟਸਵਿਲਾ' ਦਾ ਸੱਤਵਾਂ ਸੀਜ਼ਨ ਵੀ ਜਿੱਤ ਚੁੱਕੀ ਹੈ।

ਜਿੱਤਣ ਤੋਂ ਬਾਅਦ ਹੀ ਉਹ ਲੋਕਪ੍ਰਿਯ ਹੋਈ ਸੀ।

ਖਬਰਾਂ ਦੀ ਮੰਨੀਏ ਤਾਂ ਸਕਾਰਲੇਟ 'ਬਿੱਗ ਬੌਸ 12' ਦਾ ਹਿੱਸਾ ਬਣ ਸਕਦੀ ਹੈ।

ਸੂਤਰਾਂ ਮੁਤਾਬਕ ਸਕਾਰਲੇਟ ਹਾਲੇ ਆਡੀਸ਼ਨ ਦੇ ਸ਼ੁਰੂਆਤੀ ਦੌਰ 'ਚ ਹੈ।

ਇਕ ਇੰਟਰਵਿਊ ਦੌਰਾਨ ਸਕਾਰਲੇਟ ਨੇ ਕਿਹਾ, ''ਲੋਕ ਹਮੇਸ਼ਾ ਮੈਨੂੰ ਲੈ ਕੇ ਕੁਝ ਨਾ ਕੁਝ ਕਹਿੰਦੇ ਰਹਿੰਦੇ ਹਨ, ਜਿਸ ਦਾ ਮੇਰੇ 'ਤੇ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਮੈਂ ਆਪਣੇ ਕੰਮ 'ਤੇ ਜ਼ਿਆਦਾ ਫੋਕਸ ਕਰਦੀ ਹਾਂ।''
