FacebookTwitterg+Mail

ਸਕਾਰਲੇਟ ਨੇ ਮੁੜ ਪੋਸਟ ਕੀਤੀਆਂ ਬੋਲਡ ਤਸਵੀਰਾਂ, ਹੌਟ ਅਦਾਵਾਂ ਦੇਖ ਪ੍ਰਸ਼ੰਸਕ ਹੋਏ ਦੀਵਾਨੇ

scarlett rose
15 September, 2018 02:13:09 PM

ਮੁੰਬਈ (ਬਿਊਰੋ)— ਸਕਾਰਲੇਟ ਰੋਜ਼ ਨੇ ਇਕ ਵਾਰ ਫਿਰ ਆਪਣੀਆਂ ਬੋਲਡ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਉਹ ਬੇਹੱਦ ਹੌਟ ਦਿਖਾਈ ਦੇ ਰਹੀ ਹੈ।

Punjabi Bollywood Tadka

ਤਸਵੀਰਾਂ 'ਚ ਸਕਾਰਲੇਟ ਦੀਆਂ ਅਦਾਵਾਂ ਦੇਖਣਯੋਗ ਹਨ। ਆਪਣੀਆਂ ਇਨ੍ਹਾਂ ਤਸਵੀਰਾਂ ਨਾਲ ਉਹ ਸੋਸ਼ਲ ਮੀਡੀਆ ਦਾ ਤਾਪਮਾਨ ਵਧਾ ਰਹੀ ਹੈ।

Punjabi Bollywood Tadka
ਦੱਸ ਦੇਈਏ ਕਿ ਸਕਾਰਲੇਟ 'ਸਪਲਿਟਸਵਿਲਾ' ਦਾ ਸੱਤਵਾਂ ਸੀਜ਼ਨ ਵੀ ਜਿੱਤ ਚੁੱਕੀ ਹੈ।

Punjabi Bollywood Tadka

ਜਿੱਤਣ ਤੋਂ ਬਾਅਦ ਹੀ ਉਹ ਲੋਕਪ੍ਰਿਯ ਹੋਈ ਸੀ। ਖਬਰਾਂ ਦੀ ਮੰਨੀਏ ਤਾਂ ਸਕਾਰਲੇਟ 'ਬਿੱਗ ਬੌਸ 12' ਦਾ ਹਿੱਸਾ ਬਣ ਸਕਦੀ ਹੈ।

Punjabi Bollywood Tadka

ਸੂਤਰਾਂ ਮੁਤਾਬਕ ਸਕਾਰਲੇਟ ਹਾਲੇ ਆਡੀਸ਼ਨ ਦੇ ਸ਼ੁਰੂਆਤੀ ਦੌਰ 'ਚ ਹੈ।

Punjabi Bollywood Tadka

ਇਕ ਇੰਟਰਵਿਊ ਦੌਰਾਨ ਸਕਾਰਲੇਟ ਨੇ ਕਿਹਾ, ''ਲੋਕ ਹਮੇਸ਼ਾ ਮੈਨੂੰ ਲੈ ਕੇ ਕੁਝ ਨਾ ਕੁਝ ਕਹਿੰਦੇ ਰਹਿੰਦੇ ਹਨ, ਜਿਸ ਦਾ ਮੇਰੇ 'ਤੇ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਮੈਂ ਆਪਣੇ ਕੰਮ 'ਤੇ ਜ਼ਿਆਦਾ ਫੋਕਸ ਕਰਦੀ ਹਾਂ।''

Punjabi Bollywood Tadka


Tags: Scarlett RoseSplitsvilla 7InstagramBold Look

Edited By

Chanda Verma

Chanda Verma is News Editor at Jagbani.