FacebookTwitterg+Mail

Pics : 'ਸੀਕ੍ਰੇਟ ਸੁਪਰਸਟਾਰ' ਦੀ ਸਕ੍ਰੀਨਿੰਗ 'ਤੇ ਪਹੁੰਚੀ 'ਦੰਗਲ' ਦੀ ਪੂਰੀ ਟੀਮ

secret superstar
17 October, 2017 07:40:11 PM

ਮੁੰਬਈ (ਬਿਊਰੋ)— ਬਾਲੀਵੁੱਡ ਸੁਪਰਸਟਾਰ ਆਮਿਰ ਖਾਨ ਅਤੇ ਅਭਿਨੇਤਰੀ ਜ਼ਾਇਰਾ ਵਸੀਮ ਦੀ ਆਉਣ ਵਾਲੀ ਫਿਲਮ 'ਸੀਕ੍ਰੇਟ ਸੁਪਰਸਟਾਰ' 19 ਅਕਤੂਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਵਾਲੀ ਹੈ। ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਆਮਿਰ ਨੇ ਇਕ ਖਾਸ ਸਕ੍ਰੀਨਿੰਗ ਰੱਖੀ, ਜਿਸ 'ਚ ਬਾਲੀਵੁੱਡ ਦੇ ਕਈ ਸਿਤਾਰੇ ਸ਼ਾਮਿਲ ਹੋਏ।

Punjabi Bollywood Tadka
'ਸੀਕ੍ਰੇਟ ਸੁਪਰਸਟਾਰ' ਦੀ ਸਕ੍ਰੀਨਿੰਗ ਦੌਰਾਨ ਆਮਿਰ ਖਾਨ ਦੀ ਪਿਛਲੀ ਫਿਲਮ 'ਦੰਗਲ' ਦੀ ਪੂਰੀ ਸਟਾਰ ਕਾਸਟ ਪਹੁੰਚੀ। ਇਸ ਮੌਕੇ ਸਾਨਿਆ ਮਲਹੋਤਰਾ, ਫਾਤਿਮਾ ਸਨਾ ਸ਼ੇਖ, ਅਪਾਰਸ਼ਕਤੀ ਖੁਰਾਨਾ ਅਤੇ ਫਿਲਮ ਨਿਰਦੇਸ਼ਕ ਨਿਤੇਸ਼ ਤਿਵਾਰੀ ਨਜ਼ਰ ਆਏ। ਆਪਣੀ ਫਿਲਮ ਦੀ ਸਕ੍ਰੀਨਿੰਗ ਮੌਕੇ ਜ਼ਾਇਰਾ ਵਸੀਮ ਕਾਫੀ ਖੁਸ਼ ਦਿਖਾਈ ਦੇ ਰਹੀ ਸੀ।

Punjabi Bollywood Tadka

ਸਕ੍ਰੀਨਿੰਗ ਦੌਰਾਨ ਆਮਿਰ ਦੀਆਂ ਤਿੰਨੋਂ ਆਨ-ਸਕ੍ਰੀਨ ਬੇਟੀਆਂ ਇਕੱਠੀਆਂ ਨਜ਼ਰ ਆਈਆਂ।

Punjabi Bollywood Tadka

ਸਾਨਿਆ ਮਲਹੋਤਰਾ

Punjabi Bollywood Tadka

ਅਪਾਰਸ਼ਕਤੀ ਖੁਰਾਨਾ

Punjabi Bollywood Tadka


Tags: Secret Superstar Aamir Khan Zaira Wasim Sanya Malhotra Dangal Screening