FacebookTwitterg+Mail

ਕਰਟਨੀ ਸਟੋਡੇਨ ਨੇ 'ਬੋਲਡ ਲੁੱਕ' 'ਚ ਲਾਇਆ ਹੌਟਨੈੱਸ ਦਾ ਤੜਕਾ

see hot photos of singer courtney stodden
07 June, 2019 12:47:49 PM

ਲਾਂਸ ਏਜਲਸ (ਬਿਊਰੋ) : ਮਾਡਲ ਅਤੇ ਹਾਲੀਵੁੱਡ ਅਦਾਕਾਰਾ ਸਿੰਗਰ ਕਰਟਨੀ ਸਟੋਡੇਨ ਹਾਲ ਹੀ 'ਚ ਇਕ ਸਮਾਗਮ 'ਚ ਬੇਹੱਦ ਖੂਬਸੂਰਤ ਅੰਦਾਜ਼ 'ਚ ਨਜ਼ਰ ਆਈ। ਕਰਨਟੀ ਸਟੋਡੇਨ ਜਨਮਦਿਨ ਪਾਰਟੀ ਦੇ ਜਸ਼ਨ ਮਨਾਉਣ ਅਤੇ ਕਿਸੇ ਉਤਪਾਦ ਦੀ ਸੈਰੇਮਨੀ ਈਵੈਂਟ 'ਚ ਬੇਹੱਦ ਹੌਟ ਲੁੱਕ 'ਚ ਪਹੁੰਚੀ ਸੀ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ।

Punjabi Bollywood Tadka
ਦੱਸ ਦਈਏ ਕਿ ਇਹ ਈਵੈਂਟ ਵੈਸਟ ਹਾਲੀਵੁੱਡ ਕੈਲੀਫੋਰਨੀਆ ਦੇ ਓਕ 'ਚ ਕੀਤਾ ਗਿਆ ਸੀ।

Punjabi Bollywood Tadka

ਇਸ ਈਵੈਂਟ 'ਚ ਕਰਟਨੀ ਨੇ ਸਕਾਈ ਬੋਲਡ ਹੌਟ ਡਰੈੱਸ ਪਾਈ ਹੋਈ ਸੀ।

Punjabi Bollywood Tadka

ਇਸ ਲੁੱਕ 'ਚ ਕਰਟਨੀ ਕਾਫੀ ਖੂਬਸੂਰਤ ਲੱਗ ਰਹੀ ਸੀ।

Punjabi Bollywood Tadka

ਈਵੈਂਟ 'ਚ ਸ਼ਿਰਕਤ ਕਰਨ ਦੌਰਾਨ ਉਸ ਨੇ ਕਈ ਤਸਵੀਰਾਂ ਖਿਚਵਾਈਆਂ।

Punjabi Bollywood Tadka

Punjabi Bollywood Tadka


Tags: Courtney StoddenPartyBold LookViralInstagramHollywood Singer

Edited By

Sunita

Sunita is News Editor at Jagbani.