FacebookTwitterg+Mail

ਇੰਸਟਾ ਕੁਈਨ ਸੇਲੇਨਾ ਦੀਆ ਦੇਖੋ TOP ਤਸਵੀਰਾਂ

selena gomez
07 June, 2017 03:11:15 PM

ਮੁੰਬਈ— ਤਸਵੀਰਾਂ 'ਚ ਤੁਸੀਂ ਇੰਸਟਾ ਕੁਈਨ ਪਾਪ ਸਟਾਰ ਸੇਲੇਨਾ ਗੋਮਜ਼ ਨੂੰ ਦੇਖ ਸਕਦੇ ਹੋ। ਉਨ੍ਹਾਂ ਨੂੰ ਇੰਸਟਾ ਕੁਈਨ ਬੁਲਾਉਣ ਦੇ ਪਿੱਛੇ ਵਜ੍ਹਾ ਇਹ ਹੈ ਕਿ ਉਨ੍ਹਾਂ ਦੀਆਂ ਤਸਵੀਰਾਂ ਇੱਥੇ ਸਭ ਤੋਂ ਵੱਧ ਲਾਈਕ ਕੀਤੀਆਂ ਜਾਂਦੀਆਂ ਹਨ।

Punjabi Bollywood Tadka

ਇੰਸਟਾ 'ਤੇ ਪਾਪ ਸਟਾਰ ਸੇਲੇਨਾ ਵਰਗੇ ਫੈਨ ਫਾਲੋਇੰਗ ਕਿਸੇ ਹੋਰ ਸੈਲੀਬ੍ਰਿਟੀ ਦੀ ਨਹੀਂ ਹੈ। ਜਸਟਿਨ ਬੀਬਰ ਦੀ ਸਾਬਕਾ ਪ੍ਰਮਿਕਾ ਸੇਲੇਨਾ ਹੁਣ ਵੀਕੈਂਡ ਨਾਂ ਦੇ ਸਿੰਗਰ ਨੂੰ ਡੇਟ ਕਰ ਰਹੀ ਹੈ।

Punjabi Bollywood Tadka

ਫਿਲਹਾਲ ਇਸ ਗੈਲਰੀ 'ਚ ਤੁਸੀਂ ਦੇਖ ਸਕਦੇ ਹੋ ਉਨ੍ਹਾਂ ਦੀਆਂ ਪਿਛਲੀਆਂ 9 ਬਿਹਤਰੀਨ ਤਸਵੀਰਾਂ।

Punjabi Bollywood Tadka

SELENA GOMEZ

Punjabi Bollywood Tadka

SELENA GOMEZ

Punjabi Bollywood Tadka

SELENA GOMEZ

Punjabi Bollywood Tadka

SELENA GOMEZ

Punjabi Bollywood Tadka


Tags: instagram picturesselena gomezpop starਇੰਸਟਾ ਕੁਈਨਸੇਲੇਨਾ ਗੋਮਜ਼