FacebookTwitterg+Mail

Pics: ਸੇਲੇਨਾ ਗੋਮਜ਼ ਦੀਆਂ ਵਾਇਰਲ ਹੋ ਰਹੀਆਂ ਇਨ੍ਹਾਂ ਸੈਕਸੀ ਅਤੇ ਬੋਲਡ ਤਸਵੀਰਾਂ 'ਤੇ ਤੁਸੀਂ ਮਾਰੋ ਇਕ ਨਜ਼ਰ

selena gomez
25 July, 2017 04:52:45 PM

ਮੁੰਬਈ— ਅਮਰੀਕੀ ਅਦਾਕਾਰਾ ਅਤੇ ਗਾਇਕਾ ਸੇਲੇਨਾ ਗੋਮਜ਼ ਨੇ ਬੀਤੇ ਦਿਨੀਂ ਆਪਣਾ ਜਨਮਦਿਨ ਮਨਾਇਆ।

Punjabi Bollywood Tadka

22 ਜੁਲਾਈ 1992 'ਚ ਜਨਮੀ ਸੇਲੇਨਾ ਨੇ ਛੋਟੀ ਉਮਰ 'ਚ ਹੀ ਐਂਟਰਟੇਨਮੈਂਟ ਦੀ ਦੁਨੀਆ 'ਚ ਕਦਮ ਰੱਖਿਆ।

Punjabi Bollywood Tadka

ਉਨ੍ਹਾਂ ਨੂੰ ਡਿਜ਼ਨੀ ਚੈਨਲ ਦੇ ਐਮੀ ਪੁਰਸਕਾਰ ਵਿਜੇਤਾ ਟੈਲੀਵਿਜ਼ਨ ਸੀਰੀਅਲ ਵਿਜ਼ਾਰਡ ਆਫ ਵੇਵਰਲੀ ਪਲੇਸ 'ਚ ਐਲੇਕਸ ਰੂਸੋ ਦੀ ਭੁਮਿਕਾ ਲਈ ਜਾਣਿਆ ਜਾਂਦਾ ਹੈ।

Punjabi Bollywood Tadka

ਸੇਲੇਨਾ ਨੇ ਡਿਜ਼ਨੀ ਚੈਨਲ ਦੀ ਸੀਰੀਜ਼ 'ਹੈਨਾ ਮੋਨਟੈਨਾ' ਲਈ ਵੀ ਕੰਮ ਕੀਤਾ ਹੈ।

Punjabi Bollywood Tadka

ਇਸ ਸੀਰੀਅਲ ਨੂੰ ਕਮਰਸ਼ੀਅਲ ਸਕਸੈੱਸ ਮਿਲਣ ਦੇ ਨਾਲ-ਨਾਲ ਆਲੋਚਕਾਂ ਦੀ ਵੀ ਪ੍ਰਸ਼ੰਸਾ ਮਿਲੀ।

Punjabi Bollywood Tadka

ਸੇਲੇਨਾ ਨੂੰ ਸੀਰੀਅਲ ਅਤੇ ਫਿਲਮਾਂ 'ਚ ਬਿਹਤਰੀਨ ਅਦਾਕਾਰੀ ਲਈ ਕਈ ਐਵਾਰਡ ਵੀ ਮਿਲੇ ਹਨ।

Punjabi Bollywood Tadka

ਸੇਲੇਨਾ ਜ਼ਿੰਦਗੀ ਨੂੰ ਮਸਤੀ ਨਾਲ ਜੀਊਣ ਅਤੇ ਆਪਣੇ ਬੋਲਡ ਅੰਦਾਜ਼ ਲਈ ਜਾਣੀ ਜਾਂਦੀ ਹੈ।

Punjabi Bollywood Tadka

ਉਹ ਸੋਸ਼ਲ ਮੀਡੀਆ 'ਤੇ ਆਪਣੀ ਤਸਵੀਰ ਅਪਲੋਡ ਕਰਦੀ ਰਹਿੰਦੀ ਹੈ।


Tags: BirthdaySelena gomezHollywood starਸੇਲੇਨਾ ਗੋਮਜ਼ ਸੈਕਸੀ ਤਸਵੀਰਾਂਜਨਮਦਿਨ