FacebookTwitterg+Mail

25 ਸਾਲਾ ਸੇਲੇਨਾ ਗੋਮੇਜ਼ ਨੇ ਬਲੈਕ ਗਾਊਨ 'ਚ ਵਰ੍ਹਾਇਆ ਕਹਿਰ, ਨਜ਼ਰ ਆਈ ਫਿੱਟ ਫਿੱਗਰ

selena gomez
25 July, 2017 04:50:39 PM

ਮੁੰਬਈ— ਬੀਤੇ ਸੋਮਵਾਰ ਹੀ ਹਾਲੀਵੁੱਡ ਸਟਾਰ ਸੇਲੇਨਾ ਗੋਮਜ਼ ਨੇ ਆਪਣਾ 25ਵਾਂ ਜਨਮਦਿਨ ਮਨਾਇਆ। ਸੋਮਵਾਰ ਉਨ੍ਹਾਂ ਨੂੰ ਬਕੈਲ ਗਾਊਨ 'ਚ ਸਪਾਟ ਕੀਤਾ ਗਿਆ, ਜਿਸ 'ਚ ਉਹ ਕਾਫੀ ਬੋਲਡ ਅਤੇ ਸੈਕਸੀ ਲੱਗ ਰਹੀ ਸੀ। 

Punjabi Bollywood Tadka

ਜਾਣਕਾਰੀ ਮੁਤਾਬਕ ਅਮਰੀਕੀ ਅਦਾਕਾਰਾ ਅਤੇ ਗਾਇਕਾ ਸੇਲੇਨਾ ਗੋਮਜ਼ ਨੇ ਬੀਤੇ ਦਿਨੀਂ ਆਪਣਾ ਜਨਮਦਿਨ ਮਨਾਇਆ। 22 ਜੁਲਾਈ 1992 'ਚ ਜਨਮੀ ਸੇਲੇਨਾ ਨੇ ਛੋਟੀ ਉਮਰ 'ਚ ਹੀ ਐਂਟਰਟੇਨਮੈਂਟ ਦੀ ਦੁਨੀਆ 'ਚ ਕਦਮ ਰੱਖਿਆ। 

Punjabi Bollywood Tadka

ਜ਼ਿਕਰਯੋਗ ਹੈ ਕਿ ਉਨ੍ਹਾਂ ਨੂੰ ਡਿਜ਼ਨੀ ਚੈਨਲ ਦੇ ਐਮੀ ਪੁਰਸਕਾਰ ਵਿਜੇਤਾ ਟੈਲੀਵਿਜ਼ਨ ਸੀਰੀਅਲ ਵਿਜ਼ਾਰਡ ਆਫ ਵੇਵਰਲੀ ਪਲੇਸ 'ਚ ਐਲੇਕਸ ਰੂਸੋ ਦੀ ਭੁਮਿਕਾ ਲਈ ਜਾਣਿਆ ਜਾਂਦਾ ਹੈ।

Punjabi Bollywood Tadka

ਸੇਲੇਨਾ ਨੇ ਡਿਜ਼ਨੀ ਚੈਨਲ ਦੀ ਸੀਰੀਜ਼ 'ਹੈਨਾ ਮੋਨਟੈਨਾ' ਲਈ ਵੀ ਕੰਮ ਕੀਤਾ ਹੈ। ਇਸ ਸੀਰੀਅਲ ਨੂੰ ਕਮਰਸ਼ੀਅਲ ਸਕਸੈੱਸ ਮਿਲਣ ਦੇ ਨਾਲ-ਨਾਲ ਆਲੋਚਕਾਂ ਦੀ ਵੀ ਪ੍ਰਸ਼ੰਸਾ ਮਿਲੀ। ਸੇਲੇਨਾ ਨੂੰ ਸੀਰੀਅਲ ਅਤੇ ਫਿਲਮਾਂ 'ਚ ਬਿਹਤਰੀਨ ਅਦਾਕਾਰੀ ਲਈ ਕਈ ਐਵਾਰਡ ਵੀ ਮਿਲੇ ਹਨ।

Punjabi Bollywood Tadka

ਸੇਲੇਨਾ ਜ਼ਿੰਦਗੀ ਨੂੰ ਮਸਤੀ ਨਾਲ ਜੀਊਣ ਅਤੇ ਆਪਣੇ ਬੋਲਡ ਅੰਦਾਜ਼ ਲਈ ਜਾਣੀ ਜਾਂਦੀ ਹੈ। ਉਹ ਸੋਸ਼ਲ ਮੀਡੀਆ 'ਤੇ ਆਪਣੀ ਤਸਵੀਰ ਅਪਲੋਡ ਕਰਦੀ ਰਹਿੰਦੀ ਹੈ।


Tags: BirthdaySelena gomezHollywood starਸੇਲੇਨਾ ਗੋਮਜ਼ ਸੈਕਸੀ ਤਸਵੀਰਾਂਬਕੈਲ ਗਾਊਨ