FacebookTwitterg+Mail

ਸੇਲਿਨਾ ਨੇ 200 ਤੋਂ ਵੱਧ ਲੋਕਾਂ ਨੂੰ ਕੀਤਾ ਅਨਫਾਲੋ

selena gomez
12 January, 2018 10:01:13 AM

ਲਾਸ ਏਂਜਲਸ(ਬਿਊਰੋ)— ਹਾਲੀਵੁੱਡ ਗਾਇਕਾ ਸੇਲਿਨਾ ਗੋਮੇਜ਼ ਦੇ ਇੰਸਟਾਗ੍ਰਾਮ 'ਤੇ ਫਾਲੋਇੰਗ ਲਿਸਟ 'ਚ ਸਿਰਫ 37 ਲੋਕ ਬਚੇ ਹਨ। ਉਸ ਨੇ ਡੇਮੀ ਲੋਵੇਟੋ ਅਤੇ ਜੀਜੀ ਹਦੀਦ ਸਮੇਤ 200 ਤੋਂ ਵੱਧ ਲੋਕਾਂ ਨੂੰ ਅਨਫਾਲੋ ਅਤੇ 300 ਤੋਂ ਵੱਧ ਲੋਕਾਂ ਨੂੰ ਫਾਲੋ ਕੀਤਾ। ਵੈੱਬਸਾਈਟ 'ਐਸਸ਼ੋਅਬਿਜ ਡਾਟ ਕਾਮ' ਮੁਤਾਬਕ ਗੋਮੇਜ਼ ਦੇ ਪ੍ਰਸ਼ੰਸਕਾਂ ਨੇ ਗੌਰ ਕੀਤਾ ਕਿ 'ਵੋਗਸ' ਗਾਇਕਾ ਨੇ ਫੈਮਿਲਾ ਅਤੇ 'ਵਿਜਾਡੂਸ ਆਫ ਵੇਵਰਲੀ ਪਲੇਸ' ਦੇ ਸਹਿ ਕਲਾਕਾਰਾਂ ਅਤੇ 13 'ਰੀਜਨਸ ਵਹਾਈ' ਦੇ ਮੈਂਬਰਾਂ ਨੂੰ ਅਨਫਾਲੋ ਕਰ ਦਿੱਤਾ।

Punjabi Bollywood Tadka

ਹਾਲਾਂਕਿ ਉਹ ਹੁਣ ਵੀ ਆਪਣੇ ਕਰੀਬੀ ਦੋਸਤ ਸਵਿਫਟ, ਫ੍ਰਾਂਸੀਆ ਰੈਸਾ ਅਤੇ ਜੂਲੀਆ ਮਾਈਕੇਲਸ, ਅਦਾਕਾਰਾ ਐਮੀ ਸ਼ੂਮਰ ਅਤੇ ਜੈਸਿਕਾ ਐਲਬਾ ਨਾਲ ਕੁਝ ਪ੍ਰਸ਼ੰਸਕ ਉਸਦੇ ਅਕਾਊਂਟ ਵਿਚ ਹਨ। ਪਿਛਲੇ ਮਹੀਨੇ ਗੋਮੇਜ਼ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਨੂੰ ਜਨਤਕ ਕੀਤਾ ਸੀ।


Tags: Selena Gomez UnfollowInstagramDemi LovatoGigi Hadidਸੇਲਿਨਾ ਗੋਮੇਜ਼ ਇੰਸਟਾਗ੍ਰਾਮ

Edited By

Chanda Verma

Chanda Verma is News Editor at Jagbani.