FacebookTwitterg+Mail

ਸਟ੍ਰੈੱਪਲੈੱਸ ਗਾਊਨ 'ਚ ਸੈਲੇਨਾ ਦਾ ਦਿਖਿਆ ਹੌਟ ਤੇ ਸੈਕਸੀ ਲੁੱਕ (ਦੇਖੋ ਤਸਵੀਰਾਂ)

    1/11
26 September, 2015 09:39:37 PM
ਲੰਡਨ- ਹਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ ਸੈਲੇਨਾ ਗੋਮੇਜ਼ ਹਾਲ ਹੀ 'ਚ ਇਕ ਇਵੈਂਟ 'ਚ ਬੇਹੱਦ ਵਾਈਲਡ ਅਵਤਾਰ 'ਚ ਨਜ਼ਰ ਆਈ। ਇਸ ਪ੍ਰਾਈਵੇਟ ਮੈਂਬਰ ਕਲੱਬ ਦੀ ਲਾਂਚ ਪਾਰਟੀ 'ਚ ਸੈਲੇਨਾ ਕਾਲੇ ਰੰਗ ਦੇ ਗਾਊਨ 'ਚ ਨਜ਼ਰ ਆਈ। ਸਟ੍ਰੈੱਪਲੈੱਸ ਬਲੈਕ ਗਾਊਨ 'ਚ ਸੈਲੇਨਾ ਗੋਮੇਜ਼ ਬੇਹੱਦ ਸੈਕਸੀ ਲੱਗ ਰਹੀ ਸੀ।
ਸੈਲੇਨਾ ਗੋਮੇਜ਼ ਦਾ ਕਾਲਾ ਰੰਗ ਉਂਝ ਵੀ ਫੇਵਰੇਟ ਹੈ। ਦੱਸਣਯੋਗ ਹੈ ਕਿ ਲੰਡਨ 'ਚ ਸਥਿਤ ਇਸ ਪ੍ਰਾਈਵੇਟ ਬਾਰ 'ਚ ਸੈਲੇਨਾ ਬਤੌਰ ਮਹਿਮਾਨ ਪੁੱਜੀ ਸੀ। 23 ਸਾਲਾ ਸੈਲੇਨਾ ਗੋਮੇਜ਼ ਇਸ ਤਰ੍ਹਾਂ ਦੇ ਕੱਪੜਿਆਂ 'ਚ ਘੱਟ ਹੀ ਨਜ਼ਰ ਆਉਂਦੀ ਹੈ ਪਰ ਜੋ ਵੀ ਸੀ ਸੈਲੇਨਾ ਕਾਫੀ ਸੈਕਸੀ ਵੀ ਲੱਗ ਰਹੀ ਸੀ। ਇਥੇ ਸੈਲੇਨਾ ਨੇ ਪਾਰਟੀ 'ਚ ਪੇਸ਼ਕਾਰੀ ਵੀ ਦਿੱਤੀ। ਉਸ ਦੀ ਪੇਸ਼ਕਾਰੀ ਇੰਨੀ ਚੰਗੀ ਸੀ ਕਿ ਉਥੇ ਮੌਜੂਦ ਲੋਕਾਂ ਨੂੰ ਸੈਲੇਨਾ ਨੇ ਨੱਚਣ 'ਤੇ ਮਜਬੂਰ ਕਰ ਦਿੱਤਾ।
ਅਕਾਲੀ ਦਲ ਦੀ ਸਹਿਮਤੀ ਨਾਲ ਲਿਆ ਫੈਸਲਾ

'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Tags: ਸੈਲੇਨਾ ਗੋਮੇਜ਼ ਹਾਲੀਵੁੱਡ Selena Gomez Hollywood