FacebookTwitterg+Mail

ਸ਼ਬਾਨਾ ਆਜ਼ਮੀ ਦੀ ਦੀਵਾਲੀ ਪਾਰਟੀ 'ਚ ਪੁੱਜੇ ਬਿੱਗ ਬੀ, ਰਿਸ਼ੀ-ਫਰਾਹ ਸਮੇਤ ਇਹ ਸਿਤਾਰੇ ਆਏ ਨਜ਼ਰ

shabana azmi diwali party
20 October, 2017 10:13:44 AM

ਮੁੰਬਈ(ਬੀਤੇ ਦਿਨੀਂ)— ਬੀਤੇ ਦਿਨੀਂ ਬਾਲੀਵੁੱਡ ਅਦਾਕਾਰ ਸ਼ਬਾਨਾ ਆਜ਼ਮੀ ਨੇ ਆਪਣੇ ਘਰ 'ਤੇ ਦੀਵਾਲੀ ਪਾਰਟੀ ਰੱਖੀ।

Punjabi Bollywood Tadka

ਇਸ 'ਚ ਅਮਿਤਾਭ ਬੱਚਨ, ਆਮਿਰ ਖਾਨ ਤੇ ਕਰਨ ਜੌਹਰ ਸਮੇਤ ਕਈ ਸੈਲੇਬਸ ਪਹੁੰਚੇ।

Punjabi Bollywood Tadka

ਇਸ ਦੌਰਾਨ ਬਿੱਗ ਬੀ ਜਿੱਥੇ ਵਾਈਟ ਕਲਰ ਦੀ ਰਿਵਾਇਤੀ ਡਰੈੱਸ 'ਚ ਦਿਖੇ ਤਾਂ ਉੱਥੇ, ਕਰਨ ਜੌਹਰ ਮਰੂਨ ਸ਼ੇਰਵਾਨੀ ਤੇ ਬਲੈਕ ਪਜਾਮੇ 'ਚ ਨਜ਼ਰ ਆਏ।

Punjabi Bollywood Tadka

ਇਨ੍ਹਾਂ ਤੋਂ ਇਲਾਵਾ ਰਿਤਿਕ ਰੋਸ਼ਨ, ਫਰਹਾਨ ਅਖਤਰ, ਰਿਤੇਸ਼ ਸਿਧਵਾਨੀ, ਅਨੁ ਮਲਿੱਕ, ਰਿਸ਼ੀ ਕਪੂਰ, ਨੀਤੂ ਸਿੰਘ, ਰੋਨਿਤ ਰਾਏ, ਫਰਾਹ ਖਾਨ, ਸ਼ਿਰੀਸ਼ ਕੁੰਦਰ, ਪੂਨਮ ਢਿਲੋਂ, ਅਨੁਪਮ ਖੇਰ, ਵਿਦਿਆ ਬਾਲਨ, ਕੋਂਕਣਾ ਸੇਨ ਸ਼ਰਮਾ ਤੇ ਦਿਵਿਆ ਦੱਤਾ ਸਮੇਤ ਕਈ ਸੈਲੇਬਸ ਪਹੁੰਚੇ।

Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka


Tags: Amitabh bachchanKaran johar.Shabana azmiDiwali partyBollywood celebrityਸ਼ਬਾਨਾ ਆਜ਼ਮੀ ਦੀਵਾਲੀ ਪਾਰਟੀ